ਮਿਲਦਾ ਓਹੀ ਜੋ ਮੁਕਦਰਾਂ ਵਿੱਚ ਹੁੰਦਾ,
ਬੰਦੇ ਤੋ ਬੰਦਾ ਕੁੱਝ ਖੋ ਨਹੀ ਸਕਦਾ
"ਓਹਦੀ" ਰਹਮਤ ਦੀ ਹੋਵੇ ਰਜਾ ਜੇਕਰ,
ਓਹ ਵੀ ਹੋ ਜਾਦਾਂ ਜੋ ਕਦੇ ਨਹੀ ਹੋ ਸਕਦਾ..
Family Cyber Alert (Version 3.98): Parental Control & Keylogger & Internet Monitoring & Chat Monitoring
ਨਦੀ ਜਦ ਕਿਨਾਰਾ ਛੱਡ ਦਿੰਦੀ ਹੈ,
ਰਾਹਾ ਦੀਆ ਚਟਾਨਾ ਤੱਕ ਤੋੜ ਦਿੰਦੀ ਹੈ ,
ਗੱਲ ਛੋਟੀ ਜਿਹੀ ਜੇ ਚੁੱਬ ਜਾਵੇ ਦਿੱਲ ਵਿੱਚ
ਤਾ ਜਿੰਦਗੀ ਦੇ ਰੱਸਤਿਆ ਨੂੰ ਮੋੜ ਦਿੰਦੀ ਹੈ
Pampers Sensitive Baby Wipes Refills, 192 Count Packages (Pack of 4)
ਇਕ ਮੁਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ,
ਘੂਰ-ਘੂਰ ਮੌਤ ਨੂੰ ਡਰਾਵੇ ਤੇਰਾ ਖ਼ਾਲਸਾ।
ਲੋੜ ਪਈ ਜੇ ਕਿਤੇ ਨਿਸ਼ਾਨਾ ਅਜਮਾਉਣ ਦੀ,
ਮੂਹਰੇ ਹੋ ਕੇ ਛਾਤੀਆਂ ਨੂੰ ਡਾਹਵੇ ਤੇਰਾ ਖਾਲਸਾ।
ਪੰਜ ਘੁੱਟ ਪੀਕੇ ਤੇਰੇ ਬਾਟਿਉਂ ਪ੍ਰੇਮ ਵਾਲੇ,
ਮਸਤ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖਾਲਸਾ।
ਇਹਦੇ ਦਿਲ ਚ ਅਕਾਲ ਵੱਸੇ, ਨੈਣਾਂ ਚ ਪਿਆਰ ਵੱਸੇ,
ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ
Saving Rachel (A Donovan Creed Crime Novel)
Kindle Wireless Reading Device, Wi-Fi, Graphite, 6" Display with New E Ink Pearl Technology
Heaven is for Real: A Little Boy's Astounding Story of His Trip to Heaven and Back
Tangled
ਬੀਤੇ ਸਮੇਂ ਦੀਆਂ ਯਾਦਾਂ ਚੋਂ,
ਖੰਡਰ ਦਾ ਭੁਲੇਖਾ ਪੈਂਦਾ ਹੈ,
ਅਜੇ ਸਾਬਤ ਬਚਿਆ ਦਿਸਦਾ ਜੋ,
ਉਹ ਵੀ ਹੁਣ ਜਾਂਦਾ ਢਹਿੰਦਾ ਹੈ,
ਦਰਦ ਇਹ ਮੱਠਾ ਪੈ ਜਾਵੇ,
ਤਾਂਹੀਓਂ ਲਿਖਣ ਰੁਬਾਈਆਂ ਬਹਿੰਦਾ ਹੈ,
ਭਾਵੇਂ ਮੁੱਕਿਆ, ਮੱਚਿਆ, ਬੁਝਿਆ ਪਿਆ,
ਕੁਝ ਹੈ ਜੋ ਧੁਖਦਾ ਰਹਿੰਦਾ ਹੈ।
ਬੁਰਾ ਹੁੰਦਾ ਦਰਦ ਵਿਛੋੜੇ ਦਾ,
ਖਬਰੇ ਉਹ ਕੀਕਣ ਸਹਿੰਦਾ ਹੈ।
ਅੱਖਾਂ ਤਾਂ ਝੀਲ ਜਿਹੀਆਂ ਅੰਦਰ
ਉਹ ਡੁੱਬਦਾ, ਤਰਦਾ, ਖਹਿੰਦਾ ਹੈ।
ਪੂਰਾ ਹੈ ਡੁੱਬਿਆ ਹੰਝੂਆਂ ‘ਚ
ਪਰ ਫਿਰ ਵੀ ਹੱਸਦਾ ਰਹਿੰਦਾ ਹੈ।

~ਇਸ਼ਕ-ਦਾ-ਵਾਰਿਸ~
ਟੁਕੜੇ ਟੁਕੜੇ ਓਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ,
ਸਾਡਾ ਦਿੱਤਾ ਫੁੱਲ ਵੀ ਓਹ ਪੈਰਾਂ ਦੇ ਹੇਠਾਂ ਰੋਲ਼ਦੇ ਰਹੇ।
ਅਸੀਂ ਓਹਨਾਂ ਦੇ ਬੋਲਾਂ ਨੂੰ ਸੌਗ਼ਾਤ ਸਮਝ ਕੇ ਚੁਣਦੇ ਰਹੇ,
ਹਰ ਸੌਗ਼ਾਤ ਓਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ਼ ਤੋਲਦੇ ਰਹੇ।
ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ,
ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ।
ਅਸੀਂ ਹਰ ਇੱਕ ਸ਼ੈਅ ਜੋ ਓਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ,
ਓਹ ਹਰ ਇੱਕ ਸ਼ੈਅ ਜੋ ਸਾਡੀ ਸੀ, ਨੂੰ ਪੈਰਾਂ ਹੇਠ ਮਧੇਲ਼ਦੇ ਰਹੇ।
ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ,
ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ।
Kindle Wireless Reading Device, Wi-Fi, Graphite, 6" Display with New E Ink Pearl Technology
Kindle 3G Wireless Reading Device, Free 3G + Wi-Fi, 3G Works Globally, Graphite, 6" Display with New E Ink Pearl Technology
Panasonic KX-TCA60 Hands-Free Headset with Comfort Fit Headband
Kindle 3G Wireless Reading Device, Free 3G + Wi-Fi, 3G Works Globally, White, 6" Display with New E Ink Pearl Technology
PIONEER DV-220V-K 1080p HDMI UPSCALING REGION FREE DVD PLAYER w/ USB Input
ਪੱਗ ਨਾਲ ਹਾ ਵੱਖਰੀ ਪਿਛਾਣ ਸਾਡੀ
ਕੋਮਾ ਜੱਗ ਤੇ ਵਸਦੀਆ ਸਾਰੀਆ ਨੇ
ਪੱਗ ਲੈਣ ਨਾ ਦਿੱਤੀ ਸਿਰ ਤੋ
ਸਿਰ ਤੇ ਝੱਲਿਆ ਮੁਸ਼ਕਲਾ ਭਾਰੀਆ ਨੇ
ਲੋਕੀ ਭੱਜਦੇ ਮੋਤ ਤੋ
ਸਾਡੀਆ ਨਾਲ ਮੋਤ ਦੋ ਯਾਰੀਆ ਨੇ
ਲੱਖ ਸਿੰਘ ਸ਼ਹੀਦ ਹੋਏ ਨੇ ਯਾਰੋ
ਐਵੇ ਮਿਲਿਆ ਨਹੀ ਸਰਦਾਰੀਆ ਨੇ

ਦਿਲ ਦੇ ਸੱਚੇ ਆ
ਯਾਰੀ ਦੇ ਪੱਕੇ ਆ
ਸਿਰਾ ਨਾਲ ਨਭਾਇਆ ਯਾਰੀਆ ਨੇ
ਹੱਕ ਸੱਚ ਲਈ ਸਦਾ ਕੁਰਬਾਨ ਹੋਏ
ਤਾਹੀਓ ਕਾਇਮ ਸਦਾ ਲਈ ਰੱਖਿਆ ਸਰਦਾਰੀਆ ਨੇ
Free & Clear Shampoo for Sensitive Skin 12 fl oz (355 ml)
Free & Clear Hair Conditioner for Sensitive Skin 12 fl oz (355 ml)
Free & Clear Liquid Cleanser, For Sensitive Skin 8 fl oz (237 ml)
Free & Clear Hair Styling Gel, For Sensitive Skin & Scalp 7 fl oz (198 g)
Free & Clear Firm Hold Hair Spray (8 oz)
ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ,
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ,
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ,
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਗੱਭਰੂ ਨੂੰ ਮਾਣ ਹੁੰਦਾ ਡੌਲਿਆਂ ਦੇ ਜ਼ੋਰ ਦਾ,
ਰੱਬ ਨਾਲੋਂ ਜੱਟ ਨੂੰ ਭਰੋਸਾ ੧੨ (ਬਾਰਾਂ) ਬੋਰ ਦਾ,
ਕੈਪਟਨ ਅੱਖਵਾਊਂਦਾ ਜੇਹੜਾ ਭੰਗੜੇ 'ਚ ਜੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
NotePager Pro - SMS & Text Messaging Software
PageGate Text and SMS Messaging Software Gateway for Sending Messages to Cell Phones and Mobile Phones
70-086 SMS 2.0 downloadable Software
SMS Viewer downloadable Software
SMS Scheduler downloadable Software
ਜਿਸਮ ਆਪਣਾ ਰੂਹ ਲਈ ਸੂਲੀ ਜਿਹਾ ਕਿਉਂ ਹੋ ਗਿਆ
ਉਮਰਾਂ ਨੂੰ ਕੱਟਣਾ ਹੀ ਬੱਸ ਲੰਬੀ ਸਜਾ ਕਿਉ ਹੋ ਗਿਆ
ਕਿਉਂ ਕਿਤੇ ਮਿਲਦਾ ਨਹੀਂ ਘੁੱਟ ਮੋਹ ਦਾ ਪਾਣੀ ਪੀਣ ਨੂੰ
ਹਰ ਨਗਰ ਹਰ ਸ਼ਹਿਰ ਕੁਰਬਲਾ ਕਿਉਂ ਹੋ ਗਿਆ
ਜਿਸਮ ਆਪਣਾ ਰੂਹ ਲਈ ਸੂਲੀ ਜਿਹਾ ਕਿਉਂ ਹੋ ਗਿਆ..........

~ਇਸ਼ਕ-ਦਾ-ਵਾਰਸ~
Family Cyber Alert (Version 4.41 CD+download): Parental Control & Keylogger & Internet Monitoring & Computer Monitoring & PC Monitoring & Chat Monitoring & Online Monitoring & Web Filter & Keystroke Logger & Key Logger & Prevent Cyber Bulleying. The latest version from the maker of the software with free future updates and premium technical support. Works with Windows 7.
Office Cyber Alert (CD+Download): Internet Activity Monitoring & Keylogger & PC Monitoring & Chat Monitoring. Monitor your business and home PC & Internet activities. BUY THE LATEST EDITION DIRECTLY FROM THE MAKER OF THE SOFTWARE. GET LATEST UPDATES & PREMIUM SUPPORT. FREE SHIPPING. 4-user license included.
CHAT CHECKER 12 MONTH SUBSCRIPTION (WIN 2000,XP)
ਕਦੋ ਦਾ ਫੁੱਲ ਖਿੜੇਗਾ ਸੋਹਣਈਏ ਟਹਿਣੀਏ...
ਕਿਉ ਮਿੱਤਰਾ ਦੇ ਦਿਲ ਦੀ ਸੁਣਦੀ ਨਾ ਚੁਪ ਰਹਿਣੀਏ..
ਜਦੋ ਤੈਨੂੰ ਬਾਰੀ ਚੋ ਤੱਕਦਾ ਚਾਅ ਚੜ ਜਾਦਾ ਸੋਹਣੀਏ.
ਦਿਲ ਦਰਿਆ ਆ ਯਾਰਾ ਦਾ ਹੀਰਏ.
ਕਿਉ ,,ਰਾਝੇ,, ਯਾਰ ਨੂੰ ਅਣਡਿੱਠਾ ਕਰਦੀ ਫਕੀਰਏ..........

~ਇਸ਼ਕ-ਦਾ-ਵਾਰਿਸ~
Saving Rachel (A Donovan Creed Crime Novel)Kindle Wireless Reading Device, Wi-Fi, Graphite, 6" Display with New E Ink Pearl TechnologyAlice At Heart
ਫੁੱਲਾਂ
‘ਚ ਮਹਿਕ, ਮਹਿਕ ਵਿੱਚ ਸ਼ੋਖੀ

ਕੁਝ ਤੇਰੇ ਲਈ, ਕੁਝ ਮੇਰੇ ਲਈ

ਸੂਰਜ
ਦੀ ਤਪਸ਼, ਤਪਸ਼ ਵਿੱਚ ਗਰਮੀ

ਕੁਝ ਤੇਰੇ ਲਈ, ਕੁਝ ਮੇਰੇ ਲਈ

ਪਾਣੀ
‘ਚ ਲਹਿਰ, ਲਹਿਰ ‘ਚ ਰਵਾਨੀ

ਕੁਝ ਤੇਰੇ ਲਈ, ਕੁਝ ਮੇਰੇ ਲਈ

ਹਵਾ
‘ਚ ਜੀਵਨ, ਜੀਵਨ ‘ਚ ਜ਼ਿੰਦਗੀ

ਕੁਝ ਤੇਰੇ ਲਈ, ਕੁਝ ਮੇਰੇ ਲਈ
Mac OS X version 10.6.3 Snow Leopard
TurboTax Premier Federal + e-File + State 2010 [Download]
Arkon Portable Fold-Up Stand for Apple iPad, Galaxy Tab, BlackBerry Play Book
QuickBooks Pro 2011 [Download]
Norton 360 5.0 1-User/3PCs
ਨਬਜ਼ ਮੇਰੀ ਦੇਖੀ

ਤੇ ਬਿਮਾਰ ਲਿਖ ਦਿੱਤਾ

ਰੋਗ ਮੇਰਾ ਉਸ ਕਮਲੀ ਦਾ ਪਿਆਰ ਲਿਖ ਦਿੱਤਾ

ਕਰਜਦਾਰ ਰਹਾਗਾ ਉਸ ਹਕੀਮ ਦਾ ਮੇ

ਜਿੱਸ ਦਵਾ ਦਾ ਨਾਮ ਉਸ ਦਾ ਦੀਦਾਰ ਲਿਖ ਦਿੱਤਾ
Quicken Deluxe 2011 [Download]
Norton Internet Security 2011 - 1 User/3 PC
Quicken Deluxe 2011
Total War: Shogun 2 Limited Edition
Crysis 2
ਉਸਦਿਆਂ ਨੈਣਾਂ ਚ ਜਦ ਤਸਵੀਰ ਮੇਰੀ ਹੈ ਹਜ਼ੂਰ,
ਫੇਰ ਵੀ ਕਿਉਂ ਭਟਕਣਾ ਤਕਦੀਰ ਮੇਰੀ ਹੈ ਹਜ਼ੂਰ,
ਕੋਲ ਉਹ ਬੈਠੇ ਕਦੀ ਤਾਂ ਦਿਲ ਦੀਆਂ ਗੱਲਾਂ ਕਰੇ,
ਇਸ ਤਰ੍ਹਾਂ ਦੀ ਨਾ ਬਣੀ ਤਕਦੀਰ ਮੇਰੀ ਹੈ ਹਜ਼ੂਰ,.........
~ਇਸ਼ਕ-ਦਾ-ਵਾਰਿਸ~
TurboTax Deluxe Federal + e-File + State 2010
TurboTax Deluxe Federal + e-File + State 2010 [Download]
Microsoft Office 2010 Home & Student (Disc Version)
H&R Block At Home 2010 Deluxe Federal + State + eFile [Download]
QuickBooks Pro 2011
ਖੇਡ ਖੇਡਣੀ ਤਾਂ ਦਿਲ ਵਟਾਉਣ ਦੀ ਖੇਡ...
ਐਵੇਂ ਅੱਖੀਆਂ ਮਿਲਾਉਣ ਦਾ ਕੀ ਫਾਇਦਾ..
ਜੋ ਦਿਲ ਤੇਰੇ ਵਿੱਚ ਖੁੱਲ ਕੇ ਦਸ..
ਗਲ ਦਿਲ ਵਿੱਚ ਦਬਾਉਣ ਦਾ ਕੀ ਫਾਇਦਾ..
ਕਦਰ ਕਰਦੇ ਜੋ ਤੇਰੀ,ਕਰਦ ਉਹਨਾ ਦੀ ਕਰ...
ਕਦਰ ਬੇਕਦਰਿਆਂ ਤੋ ਕਰਵਾਉਣ ਦਾ ਕੀ ਫਾਇਦਾ..
ਜੇ ਸਾਡੀ ਹੀਰ ਹੀ ਸਾਨੂੰ ਪਛਾਣੇ..
ਸਾਡਾ ਰਾਝਾਂ ਅਖਵਾਉਣ ਦਾ ਕੀ ਫਾਇਦਾ...

~ਇਸ਼ਕ-ਦਾ-ਵਾਰਿਸ
P90X Extreme Home Fitness Workout Program - 13 DVDs, Nutrition Guide, Exercise Planner
Emergency Fire Starter
Emergency Thermal Blankets (4 Pack)
ਕਹਿੰਦੇ ਆ ਵਕਤ ਤੌਂ ਪਹਿਲਾਂ ਤੇ,
ਕਿਸਮਤ ਤੋ ਬਿਨਾਂ ਕੁਝ ਨਹੀ ਮਿਲਦਾ।
ਅਫਸੋਸ ਉਹਨਾ ਕੋਲ ਵਕਤ ਨਹੀ,
ਤੇ ਸਾਡੇ ਕੋਲ ਕਿਸਮਤ।

~ਇਸ਼ਕ-ਦਾ-ਵਾਰਿਸ~
Coffee People, Donut Shop K-Cups for Keurig Brewers (Pack of 50)
Pampers Soft Care Scented Wipes, 720 Count
Pampers Baby Dry Diapers Economy Plus Pack, Size 4, 176 Count
Huggies Snug & Dry Diapers, Size 4, 140-Count
ਇਕੋ ਇਕ ਦਿਲਾਸਾ ਦੇਦੇ।
ਮੌਤ ਤੌਂ ਪਹਿਲਾਂ ਮੈਂਨੂੰ ਰੱਬਾ,
ਪਲ ਦੋ ਪਲ ਦਾ ਹਾਸਾ ਦੇਦੇ।
ਮੈਂ ਵੀ ਦੇਖਾਂ ਖੁਸ਼ੀ ਕੀਨੂੰ ਕਹਿੰਦੇ ਨੇਂ,
ਉਮਰ ਬੀਤ ਗਈ ਗਮ ਸਹਿੰਦੇ ਸਹਿੰਦੇ।
ਆਜਾ ਪਾ ਨਿਗ੍ਹਾ ਰਹਿਮਤ ਦੀ ਦਾਤਾ,
ਜਾਂ ਹੱਥ ਮੇਰੇ ਇਕ ਕਾਸਾ ਦੇਦੇ।
ਮੌਤ ਤੌਂ ਪਹਿਲਾਂ ਮੈਂਨੂੰ ਰੱਬਾ,
ਪਲ ਦੋ ਪਲ ਦਾ ਹਾਸਾ ਦੇਦੇ।

~ਇਸ਼ਕ-ਦਾ-ਵਾਰਿਸ~
SUNGLASSES DG EYEWEAR BLACK FRAME SMOKE LENS 26163
Ray Ban Sunglasses Aviator Large Metal RB3025 L0205 Arista/Crystal Green, 58mm