ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,

ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,

ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,

" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,

ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,

ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,

ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,

ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ....
A Way of Life
My Son the Fanatic [VHS]
Ramchand Pakistani
ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,

ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,

ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,

ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ
Punjabi-English/English-Punjabi Dictionary
Topics Entertainment Talk Now! Beginners Punjabi
ਗੱਲਾਂ ਸਾਡੀਆਂ 'ਚ ਆਵੇ ਤਾਂ ਗੱਲ ਬਣ ਜੇ,

ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,

ਮੂੰਹ ਸਾਡੇ ਵੱਲ ਘੁਮਾਵੇ ਤਾਂ ਗੱਲ ਬਣ ਜੇ,

ਲੋਕੀ ਕਿਹੰਦੇ ਮੇਰਾ ਨਾਂ ਬੜਾ ਸੋਹਣਾ ,

ਜੇ ਤੂੰ ਬੁੱਲਾਂ ਤੇ ਲਿਆਵੇਂ ਤਾਂ ਗੱਲ ਬਣਜੇ......
Ramchand Pakistani
Ramchand Pakistani
My Son the Fanatic [VHS]
ਬੜਾ ਸਤ੍ਕਾਰੀ ਹਾਂ, ਉਸ "ਮਾਂ" ਦਾ,ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ

ਬੜਾ ਸਤ੍ਕਾਰੀ ਹਾਂ, ਉਸ ਮਾਸਟਰਾਂ ਦਾ,ਹੱਥ ਫੜ ਕੇ ਲਿਖਣਾ ਸਿੱਖਾ ਦਿੱਤਾ

ਬੜਾ ਸਤ੍ਕਾਰੀ ਹਾਂ, ਏਸ ਪੰਜਾਬ ਦਾ,ਜਿਸ ਪੰਜਾਬੀ ਹੋਣ ਦਾ ਮਾਣ ਦਿੱਤਾ

ਬੜਾ ਸਤ੍ਕਾਰੀ ਹਾਂ, ਉਸ "ਮੱਹੁਬਤ" ਦਾ,ਜਿਸ ਕਲਮ੍ ਨੂੰ ਦਰਦ ਦਿੱਤਾ

ਬੜਾ ਸਤ੍ਕਾਰੀ ਹਾਂ, ਗਡੀਆਂ ਵਾਲੇ ਯਾਰਾਂ ਦਾ,ਰਾਹਾਂ ਚ ਖੜੇ ਨੂੰ, ਆਪਣੇ ਨਾਲ ਥਾਂ ਦਿੱਤਾ

ਬੜਾ ਸਤ੍ਕਾਰੀ ਹਾਂ, ਓਹਨਾ ਨਾ ਭੱਲਣਹਾਰ ਯਾਰਾਂ ਦਾ,ਜਿਹਨਾਂ ਪੀਤੀ ਵਿਚ ਸਹਾਰਾ ਦਿੱਤਾ

ਬੜਾ ਸਤ੍ਕਾਰੀ ਹਾਂ, ਉਸ ਰੱਬ ਦਾ,ਜਿਹਨੇ ਗਰੀਬੀ ਦਾ ਹੜ੍ ਲੰਘਾ ਦਿੱਤਾ
Potent Male Developer Penis Pump Erection Aid
A PENIS PUMP Vibrating Silicone Stamina Builder Double Power Erection Aid Kit
ਪਛਾਣ ਤਾ ਮੇਰੀ ਕੋਈ ਨੀ.....

ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ....

ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ...

ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ…!!!
Mundian To Bach Ke
Punjabi for Kids: Simple Words
ਬਿਨ ਨਾਗਾਹ ਹੀ ਤੇਰਾ ਦੀਦਾਰ ਹੋਈ ਜਾਦਾ ਏ,

ਮੈਨੂੰ ਲੱਗਦਾ ਏ ਇੱਕ ਪਾਸੜ ਪਿਆਰ ਹੋਈ ਜਾਦਾ ,

ਸੁਬਾਹ ਦੀ ਸੈਰ ਨਾਲ ਤੂੰ ਤੰਦਰੁਸਤ ਹੁੰਦੀ ਜਾਣੀ ਏ,

ਪਰ "ਬਰਾੜ " ਵਿਚਾਰਾ ਦਿਲ ਦਾ ਬਿਮਾਰ ਹੋਈ ਜਾਦਾ ਏ....
Punjabi Made Easy Book 2 P/Back (Bk. 2)
Bhangra: Original Punjabi Pop
ਜੇਕਰ ਰੱਖ ਸਕੇਂ ਤਾਂ ਇੱਕ ਨਿਸ਼ਾਨੀ ਹਾਂ ਮੈਂ,

ਜੇਕਰ ਗੁਆ ਦੇਵੇਂ ਤਾਂ ਇੱਕ ਕਹਾਣੀ ਹਾਂ ਮੈਂ,

ਚਾਹ ਕੇ ਵੀ ਰੋਕ ਨਾਂ ਸਕੀ ਜਿਸਨੂੰ ਸਾਰੀ ਦੁਨੀਆਂ,

ਉਹ ਇੱਕ ਬੂੰਦ ਅੱਖ ਦਾ ਪਾਣੀ ਹਾਂ ਮੈਂ.......
Chat Pack: Fun Questions to Spark Conversations
Chat Pack For Kids: Fun Questions
ਉਸ ਪਿਆਰ ਦੀ ਮੈੰਨੂ ਚਾਹ ਨਹੀਂ,,

ਮੁੱੜ ਕੇ ਜਿੱਸ ਨੇ ਮੁੱਕ ਜਾਨਾ...

ਉਸ ਯਾਰ ਦੀ ਮੈੰਨੂ ਤਾੰਘ ਨਹੀਂ,,

ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ...

ਚਾਹੁੰਦਾ ਹਾਂ ਅਜਿਹਾ ਹਮਸਫ਼ਰ,,

ਮੰਜ਼ਲ ਤੱਕ ਸਾਥ ਨਿਭਾਏ ਜਿਹੜਾ...

ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,,

ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ....
The Pakistani Bride: A Novel
Pakistan NATIONAL Flag 3x5 NEW 3 x 5 PAKISTANI Banner
Best of Pakistani Ghazals
ਮੈਂ ਇੱਕਲਾ ਇਸ ਭਰੇ ਸੰਸਾਰ ਦੇ ਕਾਬਿਲ ਨਹੀਂ,

ਹਾਂ ਐਸਾ ਫੁੱਲ ਜੋ ਗੁਲਜ਼ਾਰ ਦੇ ਕਾਬਿਲ ਨਹੀ..

ਦਿਲ ਮੇਰਾ ਓਹਦੇ ਕਦਮਾਂ ਚ ਰਹਿਣ ਦੇ ਕਾਬਿਲ ਤੇ ਹੈ...

ਪਰ ਮੇਰੀ ਤਕਦੀਰ ਓਹਦੇ ਪਿਆਰ ਦੇ ਕਾਬਿਲ ਨਹੀਂ..

ਪਿਆਰ ਓਹਦੇ ਦਾ ਅਸਰ ਖੋਰੇ ਹੁਣ ਮੈਨੂੰ ਰਾਜ਼ੀ ਕਰੇ...

ਵੈਸੇ ਹੁਣ ਕੋਈ ਦਵਾ ਇਸ ਬਿਮਾਰ ਦੇ ਕਾਬਿਲ ਨਹੀਂ.........!!!!!
Challa (Remix-By Tigerstyle)
Hashar (2008) Punjabi DVDChalla
ਨੀਂ ਮਾਂ ਮੈਂ ਅੱਜ ਆਈ ਤੇਰੇ ਕੋਲ, ਡਰ ਨਾ ਮੈਂ ਤੇਰੀ ਧੀ ਹਾਂ...

ਬਿਨ ਮੌਤੇ ਮੋਈ ਤਾਂ ਕੀ ਹੋਇਆ, ਤੇਰੇ ਟੱਬਰ ਦਾ ਜੀਅ ਹਾਂ,

ਮੈਂ ਨਾਂ ਪੁੱਛਣਾਂ ਕਿਉਂ ਤੂੰ ਮੈਨੂੰ ਮਾਰ ਮੁਕਾਇਆ,

ਮੈਂ ਨੀ ਪੁਛਦੀ ਕਿਉਂ ਤੂੰ ਏਹਾ ਕਹਿਰ ਕਮਾਇਆ,

ਬੱਸ ਇੱਕ ਗੱਲ ਦੱਸ ਨੀ ਮਾਂ ਆਪਣਾ ਘਰ ਕੇਹੋ ਜਿਹਾ?

ਜਿਸ ਠੁਕਰਾਇਆ ਜੰਮਣ ਤੋਂ ਉਹ ਦਰ ਕੇਹੋ ਜਿਹਾ?

ਮੇਰਾ ਬਾਪੂ ਮੈਨੂੰ ਯਾਦ ਕਰਦਾ ਜਾ ਨਹੀਂ?

ਮੇਰੇ ਵੀਰ ਰੱਖੜੀ ਵੇਲੇ ਹੌਂਕਾ ਭਰਦਾ ਜਾ ਨਹੀਂ?

ਘਰ ਅੱਗੇ ਵਣਜਾਰਾ ਹੋਕਾ ਲਾਉਂਦਾ ਜਾ ਨਹੀਂ?

ਕੋਈ ਘਰ ਆਪਣੇ ਕੰਜਕਾਂ ਦੇਣ ਆਉਂਦਾ ਜਾ ਨਹੀਂ?

ਆਪਣੇ ਖੇਤਾਂ ਵਿੱਚ ਮੀਂਹ ਨਾ ਪੈਂਦਾ ਵੇਖ ਗੁੱਡੀਆਂ ਕੌਣ ਫੂਕਦਾ?

ਜਦ ਤੂੰ ਹੁੰਦੀ ਕੱਲੀ ਮਾਏ, ਤੇਰੇ ਦੁਆਲੇ ਕੌਣ ਕੂਕਦਾ?

ਆਪਣੀ ਡਿਉਢੀ ਵਿੱਚ ਤਰਿੰਜਣਾ ਕੌਣ ਲਾਉਂਦਾ?

ਨੀਂ ਮਾਏ ਤੇਰਾ ਰੰਗਲਾਂ ਚਰਖਾ ਦੱਸ ਖਾਂ ਕੌਣ ਹੈ ਡਾਉਂਦਾ?
Challa (Remix-By Tigerstyle)
Hashar (2008) Punjabi DVD
BABBU MANN
ਜੇ ਹਰ ਪਲ ਉਹਦੀ ਯਾਦ ਸਤਾਵੇ ਤਾਂ ਕੀ ਕਰੀਏ.....

ਜੇ ਉਹਦੀ ਯਾਦ ਦਿਲ ਚੋਂ ਨਾ ਜਾਵੇ ਕੀ ਕਰੀਏ.....

ਸੋਚਿਆ ਸੀ ਕਿ ਸੁਪਨਿਆਂ ਵਿੱਚ ਮੁਲਾਕਾਤ ਹੋ ਜਾਉ....

ਪਰ ਚੰਦਰੀ ਨੀਂਦ ਨਾ ਆਵੇ ਤਾਂ ਕੀ ਕਰੀਏ......
A Way of Life
My Son the Fanatic [VHS]
ਦੁੱਖ ਦਰਦ ਤਾਂ ਮੇਰੇ ਮੁਕੱਦਰਾ ਵਿੱਚ....

ਮੈਂ ਸ਼ਿਕਵਾ ਕਰਕੇ ਕੀ ਕਰਦਾ..

ਜਦੋਂ ਜਿਓਣਾ ਆਇਆ ਮੈਂਨੂੰ ਨਹੀਂ...

ਮੈਂ ਮੌਤ ਵੀ ਮੰਗ ਕੇ ਕੀ ਕਰਦਾ,

ਜਦ ਅੰਤ ਜੁਦਾਇਆਂ ਪਾਉਣੀਆਂ ਸੀ...

ਤੇਰਾ ਸਾਥ ਵੀ ਕਰਕੇ ਕੀ ਕਰਦਾ,

ਜਦ ਤੂੰ ਪਿਆਰ ਦੀ ਕਿਸ਼ਤੀ ਡੋਬ ਚੱਲੀ ....

ਮੈਂ ਤਰ ਕੇ ਕਰਦਾ ਤਾਂ ਕੀ ਕਰਦਾ...

ਜਦ ਤੂੰ ਹੀ ਅੱਥਰੂ ਪੂੰਜਨੇ ਨੀ.....

ਮੈਂ ਅੱਖੀਆਂ ਭਰ ਕੇ ਕੀ ਕਰਦਾ...

ਏਥੇ ਲੱਖਾਂ ਰਾਂਝੇ ਫ਼ਿਰਦੇ ਨੇ .....

ਮੈਂ ਮਿਰਜ਼ਾ ਬਨ ਕੇ ਕੀ ਕਰਦਾ.
Ramchand Pakistani
Ramchand Pakistani
My Son the Fanatic [VHS]
ਮੇਰੇ ਸੱਜਰੇ ਵੇਖੇ ਖਵਾਂਬਾਂ ਦਾ,

ਇਸ਼ਕੇ ਚ ਰੰਗੇ ਜ਼ਜਬਾਂਤਾਂ ਦਾ,

ਜੋ ਵੀਰਾਨੇ ਕੱਟੀਆਂ ਉਹਨਾਂ ਰਾਤਾਂ ਦਾ,

ਕੀ ਮੁੱਲ ਪਾਵੇਂਗੀ ,

ਤੁੰ ਦੋਲਤ ਸ਼ੋਹਰਤ ਦਾ ਪੁਤਲਾ ਬਣ,

ਛੱਡ ਕੁੱਲੀਆਂ,ਮਹਿਲ ਮੁਨਾਰੇ ਤੱਕ,

ਕੀ ਪਿਆਰ ਨਿਭਾਵੇਂਗੀ,

ਮੈਂ ਪੀਰਾਂ ਫਕੀਰਾਂ ਦੇ ਦਰ ਤੋਂ,

ਕਦੇ ਮੰਦਿਰ ਤੇ ਕਦੇ ਮਸਜ਼ਿਦ ਚੋਂ,

ਇੱਕ ਤੇਰਾ ਚਾਨਣ ਲੱਭਦਾ ਰਿਹਾ,

ਤੇਰੇ ਚੰਨ ਬਣਦੇ ਰਹੇ ਹੋਰ ਕਈ,

ਮੇਰੀਆਂ ਆਂਸਾਂ ਦਾ ਦੀਵਾ ਬੁੱਝਦਾ ਰਿਹਾ,

ਦਿੱਤੇ ਜਖ਼ਮ ਦੁਨੀਆ ਦੇ ਸਹਾਰ ਲਏ,

ਤੇਰਾ ਵਿਛੋੜਾ ਜ਼ਰਿਆ ਜਾਣਾ ਨੀ,

ਇਸ਼ਕੇ ਦੀ ਸੂਲੀ ਹੱਸ ਹੱਸ ਕਬੂਲ ਮੈਨੂੰ,

ਮਾਤਮ ਤੈਥੋਂ ਕਰਿਆ ਜਾਣਾ ਨੀ,

ਅਫਸੋਸ ਰਹੂ ਜਿੰਦਗੀ ਕੱਟੀ ਦਾ,

ਪਰ ਇਸ ਬੰਧਨ ਚੋਂ ਛੁਟਿਆ ਜਾਣਾ ਨੀ,

ਫਕੀਰੀ ਗਲ ਲੈ ਤੁਰਿਆ,

ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!
Mitti wajaan maardi
Chham Chham Kardi
Heer Ranjha (English subtitled)
ਔਗੁਣਾਂ ਦੇ ਨਾਲ ਭਰਿਆ ਹਾਂ ਮੈਂ...

ਔਕਾਤ ਮਿੱਟੀ ਜਿਹੀ ਰੱਖਦਾ ਹਾਂ...

ਬਹੁਤ ਗਰੀਬ ਹਾਂ ਧਨ ਦੇ ਪੱਖੋਂ, ਦਿਲ ਦੀ ਦੌਲਤ ਰੱਖਦਾ ਹਾਂ...

ਯਾਰਾਂ ਨੇ ਰੱਖਿਆ ਰੱਬ ਤੋਂ ਵੱਧਕੇ, ਅਹਿਸਾਨ ਉਹਨਾਂ ਦੇ ਮੰਨਦਾ ਹਾਂ...

ਜਿਨਾਂ ਜੰਮਿਆਂ, ਪਾਲਿਆ, ਪਿਆਰ ਦਿਤਾ, ਸਦਕਾ ਜਾਨ ਉਨ੍ਹਾਂ ਤੋਂ ਕਰਦਾ ਹਾਂ...

''ਬਰਾੜ '' ਤਾਂ ਹੈ ਕੱਖ ਗਲੀਆਂ ਦਾ, ਸਦਾ ਮਾਰਾਂ ਕਦਮਾਂ ਦੀਆਂ ਜਰਦਾ
The Japanese Wife Next Door
Guitar Fretboard Workbook
ਗਲ਼ ਲਗ ਰੋਈਆਂ ਤੇਰੀਆਂ ਗਲੀਆਂ...

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ...

ਮਹਿੰਦੀ ਲਗੀਆਂ ਤੇਰੀਆਂ ਤਲੀਆਂ...

ਮੱਥੇ ਦਾ ਦੀਵਾ ਨਾ ਬਲਿਆ...

ਤੇਲ ਤਾਂ ਪਾਇਆ ਭਰ ਭਰ ਪਲ਼ੀਆਂ...

ਇਸ਼ਕ ਮੇਰੇ ਦੀ ਸਾਲ-ਗਿਰਾ ਤੇ..

ਇਹ ਕਿਸ ਘਲੀਆਂ ਕਾਲੀਆਂ ਕਲੀਆਂ...

‘ਗਲ਼ ਲਗ ਰੋਈਆਂ ਤੇਰੀਆਂ ਗਲੀਆਂ...

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ...

ਮਹਿੰਦੀ ਲਗੀਆਂ ਤੇਰੀਆਂ ਤਲੀਆਂ...

ਮੱਥੇ ਦਾ ਦੀਵਾ ਨਾ ਬਲਿਆ...

ਤੇਲ ਤਾਂ ਪਾਇਆ ਭਰ ਭਰ ਪਲ਼ੀਆਂ...

ਇਸ਼ਕ ਮੇਰੇ ਦੀ ਸਾਲ-ਗਿਰਾ ਤੇ..

ਇਹ ਕਿਸ ਘਲੀਆਂ ਕਾਲੀਆਂ ਕਲੀਆਂ...

‘ਗਲ਼ ਲਗ ਰੋਈਆਂ ਤੇਰੀਆਂ ਗਲੀਆਂ...

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ...

ਮਹਿੰਦੀ ਲਗੀਆਂ ਤੇਰੀਆਂ ਤਲੀਆਂ...

ਮੱਥੇ ਦਾ ਦੀਵਾ ਨਾ ਬਲਿਆ...

ਤੇਲ ਤਾਂ ਪਾਇਆ ਭਰ ਭਰ ਪਲ਼ੀਆਂ...

ਇਸ਼ਕ ਮੇਰੇ ਦੀ ਸਾਲ-ਗਿਰਾ ਤੇ..

ਇਹ ਕਿਸ ਘਲੀਆਂ ਕਾਲੀਆਂ ਕਲੀਆਂ...

‘ਬਰਾੜ ’ ਨੂੰ ਯਾਰ ਆਏ ਜਦ ਫੂਕਣ ...

ਸਿਤਮ ਤੇਰੇ ਦੀਆਂ ਗੱਲਾਂ ਚਲੀਆਂ’ ਨੂੰ ਯਾਰ ਆਏ ਜਦ ਫੂਕਣ ...

ਸਿਤਮ ਤੇਰੇ ਦੀਆਂ ਗੱਲਾਂ ਚਲੀਆਂ’ ..
Hashar (2008) Punjabi DVD
BABBU MANN
ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ...

ਪਰ ਹੁੰਦਾ ਪੂਰਾ ਕੋਈ ਕੋਈ...

ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ...

ਪਰ ਦਿਲੋਂ ਬਣਦਾ ਕੋਈ ਕੋਈ..
Challa (Remix-By Tigerstyle)
Hashar (2008) Punjabi DVD
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..

ਦੱਸ ਕਿਦਾਂ ਤੇਰਾ ਦੀਦਾਰ ਕਰਦੇ..

ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ..

ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..

ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ..

ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..

ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ..ਤੈ

ਨੂੰ ਕਬੂਲ ਅਸੀਂ ਹਰ ਵਾਰ ਕਰਦੇ..

ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ..

ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ..!!
The Song celestial
Saada Punjab (Punjabi Songs DVD / Regional Music / Indian Music / Bhangra)
ਉਹਨੂੰ ਅਪਣਾ ਦਿਲ ਕਦੇ ਦਿੱਤਾ ਨਹੀਂ...

ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ...

ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ...

ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ....

ੳਹਨੇ ਸਾਨੂੰ ਅਪਣੇ ਦਰ ਕਦੇ ਖੜਨ ਨਹੀਂ ਦਿੱਤਾ...

ਤੇ ਮੈਂ ਹੋਰਾਂ ਦੇ ਦਰ ਕਦੇ ਗਿਆ ਹੀ ਨਹੀਂ...

''ਬਰਾੜ '' ੳਹਦੇ ਇਸ਼ਕ ਚ ਐਸਾ ਉਲਝਿਆ ਕਿ...

ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ
Bhangra: Original Punjabi Pop
Punjabi Folk Songs
ਇਹ ਗੋਰਾ ਗੋਰਾ ਮੁਖੜਾ ਤੇਰਾ, ਵੜਾ ਪਿਆਰਾ ਲੱਗਦਾ ਏ

,ਤੇਰੇ ਮੂਹਰੇ ਅੱਜ਼ ਪੁਨਿਆਂ ਦਾ, ਚੰਨ ਵੀ ਵਿਚਾਰਾ ਲੱਗਦਾ ਏ ।

ਗੋਰੀ ਗੱਲ੍ਹ ਦੇ ਉਤੇ ਤੇਰੇ, ਇਹ ਜੋ ਕਾਲਾ ਤਿਲ ਅੜੀਏ ,

ਫੁਲ ਗੁਲਾਬ਼ੀ ਉਤੇ ਬੈਠਾ, ਕੋਈ ਭੌਰ ਅਵਾਰਾ ਲੱਗਦਾ ਏ ।

ਨੀਲਾ ਅੰਬਰ ਜਾਪੇ ਤੇਰੀ, ਚੁਨੀਂ ਸਿਤਾਰਿਆਂ ਵਾਲੀ ਨੀਂ ,

ਨੱਕ ਤੇਰੇ ਦਾ ਲੌਂਗ ਲਿਸ਼ਕਦਾ, ਕੋਈ ਧਰੂੰ ਤਾਰਾ ਲੱਗਦਾ ਏ ।

ਦਿਲ ਸਾਡੇ ਵਿਚ ਧੱਸਦੀ ਜਾਵੇ, ਇਹ ਤੇਰੀ ਨਜ਼ਰ ਕਟਾਰੀ ਨੀਂ ,

ਕੱਢਕੇ ਰਹੂ ਇਹ ਜ਼ਾਨ ਅਸਾਡੀ, ਤੇਰੀ ਅੱਖਦਾ ਇਸ਼ਾਰਾ ਲੱਗਦਾ ਏ ।

ਸੁਰਖ ਗੁਲਾਬ਼ੀ ਬੁਲ੍ਹੀਆਂ ਵਿਚ, ਇਹ ਚੱਮਕਦੇ ਮੋਤੀ ਦੰਦਾਂ ਦੇ ,

ਝਿਲਮਿਲ ਝਿਲਮਿਲ ਕਰਦਾ ਕੋਈ, ਅਜ਼ਬ ਨਜ਼ਾਰਾ ਲੱਗਦਾ ਏ ।

ਹੁਸਨ ਤੇਰੇ ਦਾ ਵੇਖ਼ਕੇ ਜ਼ਲਵਾ, ਹੋਇਆ ਫਿਰੇ ਦੀਵਾਨਾਂ ਨੀਂ ,

“ਬਰਾੜ ” ਵੀ ਕਿਸੇ, ਹਿਜ਼ਰ ਦਾ ਮਾਰਾ ਲੱਗਦਾ
Punjabi Made Easy Book 2 P/Back (Bk. 2)
T-Shirt Mens Sand "I love Punjabi " Languages Large
"ਮਰਨਾ ਤਾ ਇੱਕ ਦਿਨ ਸਭ ਨੇ ਹੈ
ਕਿਸੇ ਦਿਨ ਅਸੀ ਵੀ ਗੁਜਰ ਜਾਵਾਗੇ,
ਦਿੱਤੇ ਨੇ ਜਿੰਨੇ ਕ ਸਾਹ ਰੱਬ ਨੇ ਚੱਲਦੇ ਰਹਿਣ
ਤਾ ਆਖਰੀ ਸਾਹ ਤੱਕ ਤੇਰਾ ਸਾਥ ਜਰੂਰ ਨਿਭਾਵਾਗੇ"
The Sikh Religion (Forgotten Books)
THE SIKH RELIGION ITS GURUS, SACRED WRITINGS AND AUTHORS
ਇੱਕ ਦਿਲ ਹੱਸੇ ਅੱਜ,ਇੱਕ ਦਿੱਲ ਰੋਏ ਨੀ,
ਮਰਨੇ ਨੂੰ ਚਿੱਤ ਕਰੇ ਮਰ ਵੀ ਨਾਂ ਹੋਏ ਨੀ,
ਤੇਰੇ ਝੂੱਠੇ ਲਾਰਿਆਂ ਨੇ ਜਿੰਦਗੀ ਨੂੰ ਰੋਲ ਤਾ,
ਜੱਟ ਦਾ ਗਰੀਬ ਪੁੱਤ ਤੂੰ ਤੂੜੀ ਦੇ ਭਾਅ ਤੋਲ ਤਾ
The Three Stooges: Five of Their Greatest Shorts (Brideless Groom / Color Craziness / Disorder in the Court / Malice in the Palace / Sing a Song of Six Pants)
ਕੌਣ ਕਿਸੇ ਦੇ ਦਿਲ ਦਾ ਮੇਹ੍ਰਾਮ,
ਏ ਤਾਂ ਕੰਮ ਤਕਦੀਰਾ ਦਾ.
ਇਸ਼੍ਕ ਇਬਾਦਤ ਉਸ ਖੁਦਾ ਦੀ,
ਕਿਹਨਾ ਸਚ ਫ਼ਕੀਰਾਂ ਦਾ.
ਸਭ ਤੋਂ ਵੱਡਾ ਖੇਡ ਹੈ ਜੱਗ ਤੇ,
ਮਥੇ ਦੀਆਂ ਲਕੀਰਾਂ ਦਾ
Primitive Village in Punjabi, Primitive Settlements Will Give Place to Capital City of Chandigarh Photographic Poster Print by James Burke, 18x24
Primitive Village in Punjabi, Primitive Settlements Will Give Place to Capital City of Chandigarh Photographic Poster Print by James Burke, 12x16