ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ ਹੋਵੇ
ਹਰ ਵਕ਼ਤ ਸਾਥ ਤੁਹਾਡਾ ਨਸੀਬ ਹੋਵੇ
ਪਰ ਓਥੇ ਰੱਬ ਵੀ ਕੀ ਕਰੇ
ਜਿਥੇ ਇਨਸਾਨ ਖੁਦ ਹੀ ਬਦਨਸੀਬ ਹੋਵੇ|
ਨਾ ਕਰੌ ਫੌਟੌਆ Add ਆਪਣੀਆ Facebook ਤੇ ਕੁੜੀਉ
ਐਵੇ ਨਾ ਕਿਤੇ ਬਦਨਾਮੀ ਵਾਲੀ ਨਹਿਰ ਵਿਚ ਰੁੜੀਉ
ਕੁਝ ਲੌਕ ਤੁਹਾਡੀਆ ਫੌਟੌਆ ਦਾ ਗਲਤ ਫਾਇਦਾ ਉਠਾਉਦੇ ਨੇ
ਕਰਕੇ Dowanload ਫੌਟੌਆ ਤੁਹਾਡੀਆ ਪਤਾ ਨੀ ਕੀ-ਕੀ ਬਣਾਉਦੇ ਨੇ
ਇੰਦਾ ਦੇ ਬੰਦਿਆ ਦੀਆ ਸੌਚਾ ਬੜੀਆ ਨੰਕਮੀਆ ਨੇ
ਭੁੱਲ ਜਾਦੇ ਕੀ ਧੀਆ ਤਾ ਸਾਡੇ ਘਰ ਵੀ ਜੰਮੀਆ ਨੇ|
ਜਿਸ ਦਿਨ ਮੀਚ ਲਈਆਂ ਅਸੀਂ ਅਖਾਂ
ਕਈ ਅੱਖੀਆਂ ਵਿੱਚੋ ਅਥੱਰੂ ਬਰਸਣਗੇ,
ਜੋ ਕਹਿੰਦੇ ਨੇ ਬਹੁਤ ਬੁਰੇ ਹਾਂ ਅਸੀਂ
ਕਦੇ ਉਹੀ ਬੁਰੇ ਨੂੰ ਤਰਸਣਗੇ|
ਅੱਜ ਸੰਤ ਭਿੰਡਰਾਂ ਵਾਲੇ ਜੇ ਜਿਊਂਦੇ ਹੁੰਦੇ
ਹੱਥ ਵਿੱਚ ਉਨਾਂ ਦੇ ਹਥਿਆਰ ਹੁੰਦੇ,
ਬਾਦਲ ਕੈਪਟਨ ਲੱਭਨੇ ਨਹੀਂ ਸੀ
ਸਿੰਘ ਪੰਜਾਬ ਦੇ ਪਹਿਰੇਦਾਰ ਹੁੰਦੇ,
ਅਕਾਲ ਤੱਖਤ ਦਾ ਹੁਕਮ ਸੀ ਚਲਨਾ
ਸਿੱਖੀ ਸਰੂਪ ਸੀ ਸੱਭ ਦਾ ਹੋਣਾ
ਪੰਜ ਕਕਾਰ ਸੱਭ ਦਾ ਸ਼ਿੰਗਾਰ ਹੁੰਦੇ,
ਖਾਲਿਸਤਾਨ ਸਾਡਾ ਦੇਸ਼ ਸੀ ਹੋਣਾ
ਸਰਹੱਦਾਂ ਤੇ ਬੇਠੈ ਸਿੰਘ ਸਰਦਾਰ ਹੁੰਦੇ
ਪਾਕਿਸਤਾਨ ਨਾਲ ਲੜਾਈਆਂ ਚਾਰ ਲੜਨ ਦੀ ਲੋੜ ਨਹੀਂ ਸੀ
ਸਿੰਘ ਪਹਿਲੀ ਵਾਰ ਲਾਹੋਰੋਂ ਪਾਰ ਹੁੰਦੇ|
ਪਿਆਰ ਵਿਚ ਹੰਜੂ ਬੇਹਂਦੇ ਕਿਓਂ ਨੇ
ਦੋ ਦਿਲ ਇਕ ਦੂਜੇ ਨੂ ਤੜਫ਼ਾਉਂਦੇ ਕਿਓਂ ਨੇ,
ਕਹੰਦੇ ਨੇ ਪਿਆਰ ਜਿੰਦਗੀ ਹੈ
ਤਾ ਫੇਰ ਪਿਆਰ ਨੂ ਖੇਲ ਬਣਾਉਂਦੇ ਕਿਓਂ ਨੇ|
ਪਿਆਰ ਵਿਚ ਹੰਜੂ ਬੇਹਂਦੇ ਕਿਓਂ ਨੇ
ਦੋ ਦਿਲ ਇਕ ਦੂਜੇ ਨੂ ਤੜਫ਼ਾਉਂਦੇ ਕਿਓਂ ਨੇ,
ਕਹੰਦੇ ਨੇ ਪਿਆਰ ਜਿੰਦਗੀ ਹੈ
ਤਾ ਫੇਰ ਪਿਆਰ ਨੂ ਖੇਲ ਬਣਾਉਂਦੇ ਕਿਓਂ ਨੇ|
ਜੁਦਾ ਮੇਰੇ ਤੋ ਮੇਰਾ ਪਿਆਰ ਨਾ ਹੋ ਜਾਵੇ
ਜ਼ਿੰਦਗੀ ਮੇਰੀ ਕਿਤੇ ਦੁਸ਼ਵਾਰ ਨਾ ਹੋ ਜਾਵੇ,
ਰੱਬਾ ਚੱਲਦੇ ਰੱਖੀ ਮੇਰੇ ਸ਼ਾਹ
ਜਦ ਤੱਕ ਮੇਰੇ ਪਿਆਰ ਨੂੰ ਮੇਰੇ ਨਾਲ ਪਿਆਰ ਨਾ ਹੋ ਜਾਵੇ|