ਇਸ ਇਸ਼ਕ ਚ ਮਿਲ ਜੂ ਖੁਸ਼ੀ ਕੋਈ,,
ਇਸ ਗੱਲ ਦਾ ਨਾ ਇਤਬਾਰ ਕਰੇ ,,
ਓਹ ਕਿੱਥੇ ਤੱਕ ਕੋਈ ਭੱਜ ਲਊ ਗਾ
ਇਹ ਤਾਂ ਸੁੱਤਿਆ ਤੇ ਵੀ ਵਾਰ ਕਰੇ
Contested Representation: Punjabi Women in Feminist Debate in Pakistan
Ferocious Female Freedom Fighters
Thumri - in Rag and Punjabi taal
ਹਰ ਵੇਲੇ ਨਾਮ ਉਹਦਾ ਜਪਦਾ ਤੂੰ ਰਹਿੰਦਾ ਏ ,
ਦੂਰ ਖੜਾ ਵੇਖ ਉਹਨੂੰ ਖੁਸ਼ ਹੋ ਲੈਨਾ ਏ............
ਕਿੰਨਾ ਚਿਰ ਪਿਆਰ ਦਿਲਾ ਇਕਪਾਸੜ ਬਚਾਏਂਗਾ
ਛੱਡ ਜਾਣਾ ਸੱਜਣਾ ਨੇ ਤੂੰ ਕੱਲਾ ਰਹਿ ਜਾਏਂਗਾ..........
Punjabi - English Keyboard (First-ever Gurmukhi keyboard based on the Gurmukhi/Punjabi Unicode Character set)
A Punjabi dress lady standing under the tree poster painting in Hand made Wood craft frame
ਕਦੀ ਓਹਦੇ ਦੀਦਾਰ ਨੂ ਤਰਸਨ ਅਖਿਯਾਂ,
ਕਦੀ ਓਹਨੁ ਭੁਲ ਜਾਨ ਨੂ ਦਿਲ ਕਰਦਾ,
ਕਦੀ ਗੁੱਸਾ ਜੇਹਾ ਆਵੇ,
ਕਦੇ ਓਹਦੇ ਗਲ ਲਾਗ ਜਾਂ ਨੂ ਦਿਲ ਕਰਦਾ,
ਜਦੋ ਓਹਦੀਆ ਯਾਦਾਂ ਦੀ ਸਿਖਰ ਦੁਪੇਹਾਰ ਹੁੰਦੀ,
...ਤਾਂ ਓਹਦੀ ਬਾਹ ਤੇ ਸਿਰਰ ਰਖ ਸਾਉਣ ਨੂ ਦਿਲ ਕਰਦਾ,
ਜਦ ਚੇਤੇ ਆਵੇ ਓਹਦਾ ਮਾਸੂਮ ਜੇਹਾ ਹਾਸਾ,
ਤਾਂ ਆਪਣਾ ਹਾਸਾ ਵ ਓਹਦੇ ਨਾ ਲਾਵਾਂ ਨੂ ਦਿਲ ਕਰਦਾ ........
Punjabi-English/English-Punjabi Dictionary

EuroTalk Interactive - Talk Now! Learn Punjabi

Punjabi University Punjabi-English Dictionary

Punjabi-English Dictionary
ਜੌ ਵਾਅਦੇ ਕੀਤੇ ਸੱਜਣਾਂ ਨੇ ਅੱਜ ਸਾਰੇ ਲਾਰੇ ਹੌ ਗਏ ਨੇ
ਜਿੰਦ ਜਾਨ ਸਾਨੂੰ ਨੂੰ ਕਹਿਣ ਵਾਲੇ ਹੁਣ ਗੈਰਾਂ ਵੱਲ ਖਲੌ ਗਏ ਨੇ
ਜਿਹੜੇ ਦੁੱਖ ਨਾ ਸਾਡਾ ਜਰਦੇ ਸੀ ਉਹੀ ਦੁੱਖਾਂ ਵਿੱਚ ਪਰੌ ਗਏ ਨੇ
ਰਾਤਾਂ ਤਾ ਕਾਲੀਆ ਹੁੰਦੀਆ ਨੇ ਸਾਡੇ ਦਿਨ ਵੀ ਕਾਲੇ ਹੌ ਗਏ ਨੇ
Punjabi-English/English-Punjabi Dictionary
Student's English-Punjabi Dictionary
ਅਸੀਂ ਰੋਜ ਨਸ਼ੇ ਵਿਚ ਹੁੰਦੇ ਆ

ਤੇ ਸ਼ਾਮ ਗੁਜਰ ਜਾਂਦੀ ਆ

ਇਕ ਦਿਨ ਸ਼ਾਮ ਨਸ਼ੇ ਵਿਚ ਹੋਵੇਗੀ

ਤੇ ਅਸੀਂ ਗੁਜਰ ਜਾਵਾ
Punjabi-English/English-Punjabi Dictionary
Punjabi-English Dictionary
English-Punjabi and Punjabi Dictionary
ਸਾਨੂ ਅੱਜ ਪਤਾ ਲੱਗਾ ਹਉਂਕੇ ਹੁੰਦੇ ਕੀ

ਸਾਡੇ ਦਿਲ ਨਾਲ ਖੇਡ ਉਸਦਾ ਭਰ ਗਿਆ ਜੀ

ਕਹਤੋ ਪਾਇਆ ਸੀ ਪ੍ਯਾਰ ਜੇ ਨਿਭਾਉਣਾ ਨਾਈ ਸੀ ਆਉਂਦਾ

ਤੇਰੇ ਪਿਆਰ ਨੇ ਸਿਖਾਇਆ ਮੇਨੂ ਰੋਣਾ ਨਹੀ ਸੀ ਆਉਂਦਾ
Punjabi-English/English-Punjabi Dictionary
EuroTalk Interactive - Talk Now! Learn Punjabi
Student's English-Punjabi Dictionary
ਪਿਆਰ 'ਚ ਬੇਵਫਾਈ ਕੋਈ ਨਵੀਂ ਗਲ ਨਈ
ਲਿਖੀ ਯਾਰ ਦੀ ਜੁਦਾਈ ਕੋਈ ਵਖਰੀ ਗਲ
ਨਈ,
ਜੋ ਜ਼ਿੰਦਗੀ 'ਚ ਹੋਣਾ ਉਸਨੂੰ ਕੋਈ ਰੋਕ
ਸਕਦਾ ਨਈ,
ਰਬ ਦਾ ਭਾਣਾ ਕੋਈ ਮੋੜ ਸਕਦਾ ਨਈ,
ਹੋਣ ਲੇਖ ਚੰਗੇ ਤਾ ਸਬ ਹਕ 'ਚ ਹੁੰਦਾ ਏ,
ਨਹੀਂ ਤਾਂ ਯਾਰੋ ਰੋਣਾ ਈ ਪਲੇ ਪੈਦਾਂ ਏ..
Punjabi century (An Orient paperback)
Girls Will Be Girls Collection (Aquamarine / Bend it Like Beckham / Just My Luck)