ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ,
ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ,
ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ,
ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ
ਦੇਖ ਲਿਆ ਦਿਲ ਲਾ ਕੇ ਧੋਖੇ ਹੀ ਮਿਲਦੇ ਨੇ
ਜਾਨ ਤੋ ਪਿਆਰਾ ਕਹਿਣ ਵਾਲੇ ਛੱਡ ਰਾਹੇ ਤੁਰਦੇ ਨੇ
ਕੋਈ ਕਦਰ ਨਹੀ ਕਰਦਾ ਅੱਜ ਕੱਲ ਪਿਆਰ ਦੀ
ਰੱਬ ਵਰਗੇ ਕਹਿਣ ਵਾਲੇ ਮਿੱਟੀ ਚਂ ਰੋਲ ਤੁਰਦੇ ਨੇ
ਹੁਣ ਗੱਲ-ਗੱਲ ਤੇ ਕਰਕੇ ਯਾਦ ਓੁਹਨਾ ਨੂੰ ਅੱਖੋ ਹੰਜੂ ਕਿਰਦੇ ਨੇ
ਮੈਨੂੰ ਲੱਭਣੇ ਲਈ ਤੂੰ NET ਉੱਤੇ ਨਾਂ ਭਰਿਆ ਕਰੇਂਗੀ
Facebook ਤੇ Search ਸੋਹਣੀਏ ਕਰਿਆ ਕਰੇਂਗੀ
ਜਦ ਛੱਡ ਗਏ ਯਾਰ ਬੇਗਾਨੇ,ਮੁੱਖ ਹੰਝੂਆਂ ਨਾਲ ਧੋਵੇਂਗੀ,
DESKTOP ਤੇ ਲਾਕੇ ਮੇਰੀ ਫ਼ੋਟੋ ਤੂੰ ਫੇਰ ਰੋਵੇਂਗੀ
ਕੋਈ ਜਿੱਤ ਜਾਂਦਾ ਬਾਜ਼ੀ ਗੱਲਾਂ ਚਾਰ ਕਰਕੇ.
ਕੋਈ ਜਿੱਤ ਜਾਂਦਾ ਲਾਰੇ ਦਾ ਵਪਾਰ ਕਰਕੇ.
ਜੇ ਕਿਸਮਤ ਤੋਂ ਬਿਨਾਂ ਕੁੱਝ ਮਿੱਲ ਜਾਂਦਾ.
ਤਾਂ ਅਸੀਂ ਕਿਵੇਂ ਹਾਰ ਜਾਂਦੇ ਸੱਚਾ ਪਿਆਰ ਕਰਕ,
ਜਦੋਂ ਸਿਰ ਦੀਆਂ ਸ਼ਰਤਾਂ ਲਗਣਗੀਆਂ
ਤੇਰੇ ਨਾਲ ਖਲੋ ਕ ਦੇਖਾਂਗੇ
ਸਾਡੀ ਥਾਂ ਤੇ ਜੇਹੜੇ ਤੂੰ ਚੁਣ ਲਏ
ਤੇਰੇ ਨਾਲ ਨਿਬੁਓਂਦੇ ਵੇਖਾਂਗੇ|
ਦੂਰ ਤੇਰੇ ਤੋ ਹੋ ਕੇ ਰਹਿਣਾ ਬਹੁਤਾ ਔਖਾ ਏ
ਤਨਹਾਈਆਂ ਵਿੱਚ ਕੱਲਿਆਂ ਬਹਿਣਾ ਬਹੁਤਾ ਔਖਾ ਏ
ਛੇਤੀ ਮੁੜਕੇ ਆਜਾ ਮੇਰੇ ਸਾਹਾਂ ਵਿੱਚ ਸਮਾ ਜਾ
ਬਿਨ ਤੇਰੇ ਇੱਕ ਸਾਹ ਵੀ ਲੈਣਾ ਬਹੁਤਾ ਔਖਾ ਏ|
ਅੱਖਾਂ ਅੱਜ ਵੀ ਨੇ ਤੱਕਦੀਆਂ ਰਾਹਾਂ ਤੇਰੀਆਂ
ਚਾਹੁੰਣ ਗਲ ਨਾਲ ਲਾਉਣਾ ਤੈਨੂੰ ਵਾਹਾਂ ਮੇਰੀਆਂ
ਸਾਲ ਬੜੇ ਸਾਨੂੰ ਹੋ ਗਏ ਵੇ ਵਿਛੋੜਾ ਜਰਦੇ
ਜੇ ਸਾਥੋਂ ਹੋ ਗਈ ਕੋਈ ਭੁੱਲ, ਹੋ ਗਈ ਕੋਈ ਭੁੱਲ ਸਾਨੂੰ ਮੁਆਫ ਕਰਦੇ