ਨਾ ਕਰੌ ਫੌਟੌਆ Add ਆਪਣੀਆ Facebook ਤੇ ਕੁੜੀਉ
ਐਵੇ ਨਾ ਕਿਤੇ ਬਦਨਾਮੀ ਵਾਲੀ ਨਹਿਰ ਵਿਚ ਰੁੜੀਉ
ਕੁਝ ਲੌਕ ਤੁਹਾਡੀਆ ਫੌਟੌਆ ਦਾ ਗਲਤ ਫਾਇਦਾ ਉਠਾਉਦੇ ਨੇ
ਕਰਕੇ Dowanload ਫੌਟੌਆ ਤੁਹਾਡੀਆ ਪਤਾ ਨੀ ਕੀ-ਕੀ ਬਣਾਉਦੇ ਨੇ
ਇੰਦਾ ਦੇ ਬੰਦਿਆ ਦੀਆ ਸੌਚਾ ਬੜੀਆ ਨੰਕਮੀਆ ਨੇ
ਭੁੱਲ ਜਾਦੇ ਕੀ ਧੀਆ ਤਾ ਸਾਡੇ ਘਰ ਵੀ ਜੰਮੀਆ ਨੇ|