ਜੁਦਾ ਮੇਰੇ ਤੋ ਮੇਰਾ ਪਿਆਰ ਨਾ ਹੋ ਜਾਵੇ
ਜ਼ਿੰਦਗੀ ਮੇਰੀ ਕਿਤੇ ਦੁਸ਼ਵਾਰ ਨਾ ਹੋ ਜਾਵੇ,
ਰੱਬਾ ਚੱਲਦੇ ਰੱਖੀ ਮੇਰੇ ਸ਼ਾਹ
ਜਦ ਤੱਕ ਮੇਰੇ ਪਿਆਰ ਨੂੰ ਮੇਰੇ ਨਾਲ ਪਿਆਰ ਨਾ ਹੋ ਜਾਵੇ|