1947 ਤੋਂ ਅੱਜ ਤੱਕ,
ਕੋਈ ਸੁਣੇ ਨਾ ਹਿੰਦੂਸਤਾਨ ਅੰਦਰ,
ਸਿੱਖਾਂ ਦੇ ਦਿਲ ਦੀ ਗੱਲ੍ਹ।
ਕੀ ਕਰੀਏ ?
ਹਰ ਹਿੰਦੂਸਤਾਨੀ ਹਿੰਦੂ ਕਰੇ ਧੋਖਾ 'ਤੇ ਵਿਸ਼ਵਾਸ਼ਘਾਤ,
ਕੀ ਕਰੀਏ ?
ਲੋੜ ਹੈ ਸਿੱਖਾਂ ਦੀ ਜਿੰਦਗੀ ਨੂੰ, ਖੁਸ਼ੀਆਂ ਦੇ ਦਿਨ ਦੀ,
ਇਹ ਗੁਲਾਮੀ ਦੇ ਗਮ ਦੀ, ਲੰਮੀ 'ਤੇ ਕਾਲੀ ਰਾਤ,
ਕੀ ਕਰੀਏ ?
ਚੰਗਾ ਹੁੰਦਾ ਜੇ ਪਹਿਲਾਂ ਤੋਂ ਹੀ,
ਹਿੰਦੀ ਹਿੰਦੂ ਹਿੰਦੂਸਤਾਨੀਆਂ ਦੇ ਦੁੱਖ ਸੁੱਣਦੇ ਹੀ ਨਾਂ।