ਤੂੰ ਤੁਰਜਾਏਗਾ ਜਦੋ ਸਾਨੂੰ ਛੱਡ ਕੇ ਕੱਲੇ
ਹੰਝੂ ਅੱਖੀਆ ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ,
ਅਸੀ ਦਿਨ ਰਾਤ ਅੱਖੀਆ ਨੂੰ ਧੋਇਆ ਕਰਾਂਗੇ
ਬਹਿ ਕਿ ਤਾਰਿਆ ਦੀ ਛਾਵੇ ਕੱਲੇ ਰੋਇਆ ਕਰਾਂਗੇ|