ਸਭ ਸਿਆਣੇ ਇਹ ਸਮਝਾਉਂਦੇ,ਨਾ ਜਿੰਦਗੀ ਵਿੱਚ ਹੋਣਾ ਬਦਨਾਮ,
ਜਿੰਦਗੀ ਦੇ ਹਰ ਇੱਕ ਮੋੜ ਤੇ,ਕੋਈ ਕੰਮ ਕਰਿਓ ਲਾਜਵਾਬ,
ਜਿੰਦਗੀ ਵਿੱਚ ਨਾ ਕਰੋ ਕੋਈ ਕੰਮ ਐਸਾ,ਜਿਸ ਨਾਲ ਹੋਵੇ ਬਦਨਾਮੀ ਜੀ,
ਕਰਨਾ ਹੋਵੇ ਤਾਂ ਕਰੋ ਕੰਮ ਕੋਈ ਐਸਾ,ਜਿਸ ਨੂੰ ਦੁਨੀਆਂ ਕਰੇ ਸਲਾਮੀ ਜੀ।