ਮੰਨਿਆ ਕੀ ਅਸੀਂ ਬਹੁਤ ਲੜਦੇ ਹਾਂ
ਮਗਰ ਪਿਆਰ ਵੀ ਬਹੁਤ ਕਰਦੇ ਹਾਂ
ਗੁੱਸੇ ਦੀ ਵਜਹ ਨਾਲ ਨਾਰਾਜ਼ ਨਾ ਹੋ ਜਾਵੀ
ਕਿਉਂਕਿ ਗੁੱਸਾ ਉੱਪਰੋਂ ਤੇ ਪਿਆਰ ਦਿਲੋਂ ਕਰਦੇ ਹਾਂ.