ਪਿਆ ਭੁਲੇਖਾ ਓਹਦਾ ਯਾਰੋ ਜਾਂਦਾ ਕੁੜੀਆ ਦਾ ਇੱਕ ਟੋਲਾ ਸੀ ,
ਮੁੜ ਕੇ ਤੱਕਆ ਮੈ ਨਾ ਮਿਲੀ ਸਾਇਦ ਕਰ ਲਿਆ ਓਹਨੇ ਓਹਲਾ ਸੀ ,
ਸਾਡੇ ਲਈ ਯਾਰੋ ਅੱਜ ਵੀ ਓਹ ਮਰਜਾਨੀ ਰੱਬ ਦੇ ਸਮਾਨ ਏ ,
ਬ੍ਡੀ ਖੁਸੀ ਹੋਈ ਵੇਖ ਕੇ ਓਹਨੂ ਅੱਜ ਵੀ ਸਾਡੀ ਪਿਹਚਾਨ ਏ