ਸਾਹ ਜੇ ਮੁੱਕ ਜਾਣ ਸੱਜਣ ਜੀ,ਤਾਂ ਇਹ ਗੱਲ ਵੱਖਰੀ ਆ ,,
ਮੈਂ ਦਿਲ ਚੋਂ ਪਿਆਰ ਜੇ ਮੁੱਕਣ ਦਊ ਤੇ ਤਾਂ ਆਖੀਂ.........
ਮੇਰੇ ਗੁੱਟ ਤੇ ਤੂੰ ਕੇਵਲ ਇੱਕ ਧਾਗਾ ਬੰਨ ਜਾਵੀਂ,,
ਮੈਂ ਸਾਰੀ ਉਮਰ ਜੇ ਟੁੱਟਣ ਦਊ ਤੇ ਤਾਂ ਆਖੀਂ..

Bhangra: Original Punjabi Pop
THE PUNJABI'S WIFE