ਲੱਖਾਂ ਸੁਪਨੇ ਧੜਕਦੇ ਤੇ ਲੱਖਾਂ ਅਰਮਾਨ
ਜਲ ਦੀ ਕਬਰ 'ਚ ਸੌਂ ਗਏ ਕਿੰਨੇ ਹੀ ਇਨਸਾਨ
ਕੈਸਾ ਰੱਬੀ ਕਹਿਰ ਸੀ ਆਇਆ ਬਣ ਕੇ ਜਲਜ਼ਲਾ
ਇੱਕੋ ਝਟਕੇ ਨਾਲ ਹੀ ਕੰਬ ਗਿਆ ਇਨਸਾਨ
ਕਦ ਆ ਜਾਵੇ ਜਾਣ ਦਾ ਹੁਕਮ ਐ ਮੇਰੇ ਯਾਰ
...ਛੇਤੀ ਛੇਤੀ ਜੋੜ ਲੈ ਤੂੰ ਆਪਣਾ ਸਾਮਾਨ.
Indianlife Hot Punjabi Mix, 14-Ounce Pouches (Pack of 6)
Mundian To Bach Ke
Punjabi-English/English-Punjabi Dictionary