ਬੁੱਲ ਸੀਤੇ ਮੁਹੱਬਤ ਦੇ ਸਤਿਕਾਰ ਵਿੱਚ,
, ਹਾਲ ਦਿੱਲ ਦਾ ਕਿਸੇ ਨੂੰ ਸੁਣਾਵਾ ਕਿਵੇ
ਯਾਰ ਨੂੰ ਬੇਵੱਫਾ ਕਹਿ ਕੇ ਨਿੰਦਾ ਕਿਵੇ
ਆਪਣੇ ਇਸਕ ਨੂੰ ਦਾਗ ਲਾਵਾ ਕਿਵੇ
ਮਸਲ ਸੁੱਟੀਆ ਮੇਰੇ ਦਿੱਲ ਦੀਆ ਸਦਰਾ ਖੋਹ ਲਇ ਜਮਾਨੇ ਨੇ ਮੇਰੀ ਖੁੱਸੀ,
ਗਮ ਦੀ ਗੋਦੀ ਚ ਮਿਲਿਆ ਟਿਕਾਣਾ
ਮਸਾ ਮੈ ਜਮਾਨੇ ਦੇ ਧੋਖੇ ਚ, ਆਵਾ ਕਿਵੇ
Punjabi Folk Songs
Bhangra: Original Punjabi Pop
Call Jalandhar Ton [Punjabi Song Dvd ] By Harbhajan Maan , Gurdas Maan , Kanth Kaler , Harjit Harman & More