ਇਹ ਆਸ਼ਕ ਕਦੇ ਮਰਦੇ ਨਹੀਂ,
ਕਬਰਾਂ 'ਚੋਂ ਵੀ ਉੱਠ ਜਾਂਦੇ ਨੇ,
ਜਦੋਂ ਪਿਆਰ ਦਾ ਭੂਤ ਸਵਾਰ ਹੋਵੇ
ਪੱਥਰ ਕਬਰਾਂ ਦੇ ਟੁੱਟੇ ਜਾਂਦੇ ਨੇ।