ਦਿਲ ਚੰਦਰੇ ਨੂੰ ਤੇਰੀ ਆਦਤ ਪੈ ਗਈ ਏ,
ਤੇਰੇ ਹੀ ਖਿਆਲਾ ਚ ਖੋਇਆ ਰਹਿੰਦਾ ਹਾ,
ਤੇਰੀਆ ਦਿੱਤੀਆ ਨਿਸ਼ਾਨੀਆ ਨੂੰ ਦੇਖ ਕੇ ਦਿਨ ਕੱਢਦਾ ਰਹਿੰਦਾ ਹਾਂ,
ਕਦੇ ਧਿਆਨ ਜਾਂਦਾ ਘੁੰਮਦੇ ਫਿਰਦੇ ਬਜ਼ਾਰਾ ਦਾ,
ਭਾਵੇ ਤੂੰ ਮੇਰੇ ਨਾਲ ਵਫਾ ਕਰਦੀ ਕਰਦੀ ਰਹਿ ਗਈ ਏ,
ਅੱਜ ਵੀ ਦਿਲ ਚੰਦਰੇ ਨੂੰ ਤੇਰੀ ਉਡੀਕ ਰਹਿੰਦੀ ਏ,
The Third Sikh War?: Towards or Away from Khalistan?
Khalistan National Anthem
KHALISTAN ,THE ONLY SOLUTION