ਡਰ ਸੀ ਸਾਨੂ ਸਮੁੰਦਰਾ ਦਾ

ਡੋਬ ਦਿਤਾ ਸਾਨੂ ਕਿਨਾਰੇ ਨੇ

ਧੁਪ ਤੋ ਡਰਦੇ ਅਸੀਂ ਰਾਤ ਲੱਭੀ

ਜ਼ਖਮੀ ਕਰ ਦਿਤਾ ਸਾਨੂ ਤਾਰਿਆ ਨੇ

ਕੋਈ ਇਕ ਮਾਰਦਾ ਸਾਨੂ ਤਾ ਅਸੀਂ ਜਰ ਜਾਂਦੇ

ਪਰ ਮਾਰਿਆ ਸਾਨੂ ਸਾਰਿਆ ਨੇ

ਬੇਗਾਨੇ ਮਾਰਦੇ ਤਾ ਹੱਸ ਕੇ ਮਾਰ ਜਾਂਦੇ

ਪਰ ਮਾਰੇਆ "ਬਰਾੜ " ਨੂ ਜਾਨ ਤੋ ਪਿਆਰੇਆ ਨੇ
Punjabi Century, 1857-1947
Fun2shh... Dudes in the 10th Century