ਹੁਸ਼ਨ ਨੇ ਕਮਲੀ ਕਰਤੀ ਦੁਨੀਆਂ
ਫੈਸ਼ਨ ਨੇ ਪੱਟਤੀ ਦੁਨੀਆਂ
ਪੈਸੇ ਨੇ ਅੱਗੇ ਲਾ ਲਈ ਦੁਨੀਆਂ
ਨਸ਼ਿਆਂ ਨੇ ਖਾ ਲਈ ਦੁਨੀਆਂ
ਬੇਈਮਾਨੀ ਤੇ ਖੜ ਗਈ ਦੁਨੀਆਂ
ਲੜ-ਲੜ ਮਰਦੀ ਦੁਨੀਆਂ