ਦਿਲ ਤੇ ਅਖ ਦੀ ਕਦੇ ਬਣੀ ਨਾ;
ਦੋਵੇਂ ਕਰਦੇ ਕੰਮ ਖਰਾਬ ਆਏ ਨੇ;
ਦਿਲ ਕਹੇ ਮੈਂ ਅੱਜ ਸੌਣਾ ਨੀ, ਮੇਰੀ ਧੜਕਣ ਵਿਚ ਜਨਾਬ ਆਏ ਨੇ;
ਅਖ ਕਹੇ ਮੈਨੂੰ ਵੀ ਲਗ ਜਾਣ ਦੇ, ਓਹ ਬਣਕੇ ਸਾਡੇ ਕੋਲ ਖਵਾਬ ਆਏ