ਤੇਰੇ ਸਹਿਰੋਂ ਬੱਦਲ ਜਦ ਵੀ ਆਉਂਦੇ ਨੇ
ਵਿੱਚ ਉਹਨਾ ਦੇ ਯਾਦਾਂ ਤੇਰੀਆ ਹੁੰਦੀਆ ਨੇ
ਜਿਹੜੇ ਬਿਨ ਵਰਸੇ ਮੁੜ ਜਾਦੇ
ਉਹ ਤੇਰੇ ਲਾਰੇ ਲਗਦੇ ਨੇ
ਜਿਹੜੇ ਵਰਸ ਜਾਦੇਂ
ਉਹ ਮੇਰੀਆ ਟੁੱਟੀਆ ਸਧਰਾਂ ਹੁੰਦੀਆ ਨੇ
ਤੇਰੇ ਸਹਿਰੋਂ ਬੱਦਲ ਜਦ ਵੀ ਆਉਂਦੇ ਨੇ
ਵਿੱਚ ਉਹਨਾ ਦੇ ਯਾਦਾਂ ਤੇਰੀਆ ਹੁੰਦੀਆ ਨੇ