ਕਿਸੇ ਦਾ ਪਿਆਰ ਪਾਉਣ ਨੂੰ ਵਕਤ ਲੱਗਦਾ,
ਕਿਸੇ ਨੂੰ ਅਪਣਾ ਬਣਾਉਣ ਨੂੰ ਵਕਤ ਲਗਦਾ,
ਜਦ ਮੈਂ ਪੁੱਛਿਆ [ਰੱਬ] ਕੋਲੋਂ ਤਾਂ [ਰੱਬ] ਕਹਿੰਦਾ
ਕਿਸੇ ਅਨਮੋਲ ਚੀਜ ਨੂੰ ਪਾਉਣ ਨੂੰ ਵਕਤ ਲਗਦਾ