ਕੱਲੇ ਬੈਠ ਕੇ ਮਹਿਫਲਾਂ ਨੂੰ ਯਾਦ ਕਰਾਂਗੇ
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ
ਨਾਂ ਮਿਲਿਆ ਸੀ ਨਾਂ ਮਿਲੇਗਾ ਤੇਰੇ ਜਿਹਾ ਪਿਆਰ
ਅੱਜ਼ ਹੀ ਨਹੀ ਹਮੇਸ਼ਾ ਇਸ ਗੱਲ ਤੇ ਨਾਜ਼ ਕਰਾਂਗੇ