ਸਚੇ ਦਿਲੋ ਯਾਰੀ ਨਿਭਾਉਣ ਵਾਲੇ ਯਾਦ ਆਉਣਗੇ ,
ਆਪਣੇ ਤੋ ਵਧ ਚਾਹੁਣ ਵਾਲੇ ਯਾਦ ਆਉਣਗੇ ,
ਅਸੀਂ ਤਾ ਹੱਸਾ ਕ ਤੁਰ ਜਾਵਾਂਗੇ ਸੋਹਣੇਓ
ਫਿਰ ਸਾਡੇ ਜੇਹੇ ਹੱਸ ਕੇ ਬੁਲਾਉਣ ਵਾਲੇ ਯਾਦ ਆਉਣਗੇ