ਜੇ ਏਨਾ ਸੋਖਾ ਹੁੰਦਾ ਕਿਸੇ ਨੂ ਭੁਲਣਾ
ਤਾ ਮੈ ਕਦੋ ਦਾ ਭੁਲ ਜਾਂਦਾ
ਮੇਰਾ ਪਯਾਰ ਇਨਾ ਵੀ ਸਸਤਾ ਨਹੀ
ਜੋ ਹਰ ਤਕੜੀ ਵਿਚ ਤੁਲ ਜਾਂਦਾ