ਤੂ ਸਰਘੀ ਤੇ ਸੂਰਜ-ਸ਼੍ਵਾਵਾਂ ਦਾ ਹਾਣੀ,
ਮਹਿਕ ਵਾਨ ਚੰਚਲ ਫ੍ਜ਼ਾਵਾਂ ਦਾ ਹਾਣੀ,
ਮੁਅੱਤਰ - ਮੁਅੱਤਰ ਹਵਾਵਾਂ ਦਾ ਹਾਣੀ,
ਅਲਖ ਬਣ ਤੇਰਾ ਮਨ ਜਗੋਂਦਾ ਪਿਆ ਹਾਂ
ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ