ਸ਼ੀਸਾ ਤੇਰੀ ਅੱਖ ਦਾ ਧੁੰਧਲਾ ਗਿਆ।
ਟਹਿਕਣੋਂ ਪਹਿਲਾਂ ਹੀ ਫੁੱਲ ਕੁਮਲਾ ਗਿਆ।

ਕਿਸ ਤਰ੍ਹਾਂ ਦੇ ਰਾਹ ਸੀ ,ਲੱਗਦਾ ਹੈ ਪਤਾ,
ਪੈਰਾਂ ਦਾ ਹਰ ਜ਼ਖ਼ਮ ਬਾਤਾਂ ਪਾ ਗਿਆ।

ਗਲਤ ਹੈ ਕੇ ਕਤਲ ਹੋਇਆ ਉਸਦਾ,
ਗਮ ਹੀ ਉਸ ਨੂੰ ਸਹਿਜੇ ਸਹਿਜੇ ਖਾ ਗਿਆ।


Big Kahuna Reef [Game Download]