ਯਾਰੀ ਲਾਉਂਣ ਦਾ ਇੱਕ ਅੰਦਾਜ਼ ਹੁੰਦਾ ਐ
ਕੋਈ ਖਿੜ ਜਾਂਦਾ ਤੇ ਕੋਈ ਮੁਰਝਾ ਜਾਂਦਾ
ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ...