ਕਦੇ ਰਹੰਦੇ ਸੀ ਦੋ ਦਿਲ ਇਕ ਜਾਨ ਬਣ ਕ
ਹੁਣ ਸਦੀਆ ਤੋ ਲੰਬੀ ਇਹ ਦੂਰੀ ਹੋ ਗਈ
ਓਹਦੀ ਖੁਸ਼ੀ ਲਈ ਸੁਪਨੇ ਨੀਲਾਮ ਕਰ ਦਿੱਤੇ
ਚਾਹਤ ਓਹਦੀ ਸਾਡੀ ਮਜਬੂਰੀ ਹੋ ਗਈ
ਬੇਸ਼ਕ਼ ਮੇਰੀ ਜ਼ਿੰਦਗੀ ਦੇ ਹਿੱਸੇ ਸਾਰੇ ਗਮ ਆ ਗਏ
ਤਾਂ ਕੀ ਹੋਇਆ ਓਹਦੀ ਹਰ ਖਵਾਹਿਸ਼ ਤਾਂ ਪੂਰੀ ਹੋ ਗਈ