♥ "ਪਿਆਰ ਇਵੇ ਦਾ ਕਰੋ ਕਿ ਧੜਕਣ ਵਿੱਚ ਵੱਸ ਜਾਵੇ,ਸਾਹ ਵੀ ਲਈਏ ਤਾ ਖੂਸ਼ਬੂ ਉਹਦੀ ਹੀ ਆਵੇ,
♥ ਪਿਆਰ ਦਾ ਨਸ਼ਾ ਅੱਖਾ ਵਿੱਚ ਇਵੇ ਛਾ ਜਾਵੇ,ਗੱਲ ਕੋਈ ਵੀ ਹੋਵੇ ਪਰ ਨਾਮ ਸਿਰਫ ਉਹਦਾ ਹੀ ਆਵੇ