ਅਸੀ ਰੁਸੀਏ ਕਿਸ ਤੋ ਸਾਨੂੰ ਮਨਾਉਣ ਵਾਲਾ ਕੋਈ ਨਾ,ਅਸੀ ਰੋਈਏ ਕਾਤੋ ਚੁੱਪ ਕਰਵਾਉਣ ਵਾਲਾ ਕੋਈ ਨਾ,
ਸਾਥੋ ਆਪਣੇਆ ਕੀਤਾ ਕਿਨਾਰਾ, ਸਾਨੂੰ ਨਹਿਰੋ ਪਾਰ ਕਰਾਉਣ ਵਾਲਾ ਕੋਈ ਨਾ,
ਅਸੀ ਅੱਜ ਵੀ ਖੁਸ਼ ਆ ਦੁਨੀਆ ਛੱਡ ਜਾਣ ਨੂੰ ਸਾਡੇ ਪਿਛੇ ਤਾ ਰੋਣ ਵਾਲਾ ਵੀ ਕੋਈ ਨਾ,