ਪਤਾ ਨਹੀ ਉਹ ਦਿਨ ਕਦੇ ਆਵੇਗਾ ਵੀ ਕਿ ਨਹੀ,ਰੱਬ ਤੇਰਾ ਮੇਰਾ ਮੇਲ ਕਦੇ ਕਰਾਵੇਗਾ ਵੀ ਕੇ ਨਹੀ,
ਹੰਜੂਆ ਨਾਲ ਬਾਲ ਦਿੱਤੀ ਜਵਾਨੀ ਆਪਣੀ ਜਿਸਦਾ ਸੀ ਇਸਤੇ ਹੱਕ,ਪਤਾ ਨਹੀ ਉਹ ਕਦੇ ਹੱਕ ਜਤਾਵੇਗਾ ਵੀ ਕੇ ਨਹੀ,