ਕੱਲ਼ ਵੇਖਿਆ ਰੱਬਾ ਤੇਰੇ ਸ਼ਹਿਰ ਅੰਦਰ,
ਸ਼ੋਪਿੰਗ ਕਰਣ ਸੋਹ੍ਣੀਆਂ ਬਹੁਤ ਆਈਆਂ,
ਕਈਆਂ ਨੇ ਬਾਹਾਂ 'ਚ ਬਾਹਾਂ ਬਹੁਤ ਪਾਈਆਂ,
ਕਈ ਰਖਿਆ ਸਿਰ ਸੀ ਮੋਢਿਆਂ ਤੇ,
ਕਿਸੇ ਨਾਲ ਤਾਂ ਦੋ - ਦੋ ਕੋਈ ਫਿਰੇ ਕੱਲਾ,
ਕਾਣੀ ਵੰਡ ਨੀ ਤੇਰੀ ਪਸੰਦ ਕਰ੍ਦੇ,
ਜਾਂ ਤਾਂ ਸਾਰਿਆਂ ਨੂੰ ਇਕ - ਇਕ ਵੰਡ ਦੇ ਰੱਬਾ,
ਜਾਂ ਜੰਮਣਾ ਮਸ਼ੂਕਾਂ ਦਾ ਬੰਦ ਕਰ੍ਦੇ...
The Social Network
Life as We Know It
Unstoppable
Burlesque
Island Fever
Faster (2010)