ਮੁੱਦਤ ਪਹਿਲਾਂ ਤੁਰ ਗਈ ਸੀ ਜੋ ਦੋਵੇ ਹੱਥ ਜੋੜ ਕੇ
ਕਈ ਸਾਲਾ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ,..

ਲਾਸ਼ ਦੇ ਵਿੱਚ ਅੱਜ ਜਾਨ ਪਾ ਗਈ ਉ ਮਸੀਹਾ ਰੁਕਸਾਨ,
ਇੱਕ-੨ ਵਾਰ ਟਕਾ ਕੇ ਕੀਤਾ,ਤੂੰ ਰੱਬਾ ਕਮਜ਼ੋਰ ਤੇ,
...ਕਈ ਸਾਲਾ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ,babbu maan