ਤੋੜ ਤੇ ਰਿਸ਼ਤੇ ਅੱਜ਼ ਦਿਲੋਂ ਕੱਡ ਦਿੱਤਾ_
ਅੱਜ਼ ਜਾਨ ਮੇਰੀ ਨੇ ਮੇਰਾ ਹੱਥ ਛੱਡ ਦਿੱਤਾ_
ਮੈਂ ਕਿਹਾ ਮੈਨੂੰ ਭੁੱਲ ਜਾ__
ਉਹਨੇ ਕਿਹਾ ਕਮਲਿਆ ਮੈਂ ਤਾਂ ਤੈਨੂੰ ਯਾਦ ਕਰਨਾ ਕਦੋਂ ਦਾ ਛੱਡ ਦਿੱਤਾ