ਕੁਝ ਬੋਲ ਐਸਾ ਜਿਸਨੂ ਸੁਣਕੇ ਮੈਨੂ ਨਸ਼ਾ ਹੋਵੇ
ਤੂ ਮਿਲ ਜਾਵੇ ਮੈਨੂ ਜੇ ਮੰਜੂਰ -ਏ -ਖੁਦਾ ਹੋਵੇ
ਕੇਓ ਜਾਵਾਂ ਮੰਦਿਰਾਂ ਚ
ਤੇ ਕੇਓ ਮੈਂ ਪੂਜਾਂ ਖੁਦਾ ਨੂ
ਹੁਣ ਨਹੀ ਮੰਜੂਰ ਮੈਨੂ ਕੇ
ਤੇਰੇ ਬਿਨਾ ਕੋਈ ਹੋਰ "ਮੇਰਾ ਖੁਦਾ " ਹੋਵੇ