ਕਦੇ ਅੱਥਰੂ ਲੁਕਾ ਲੁਕਾ ਕੇ ਰੋਏ ,ਕਦੇ ਦੁਸਰਿਆ ਨੂੰ ਦੁੱਖ ਸੁਨਾ ਸੁਨਾ ਕੇ ਰੋਏ,_
ਰਾਤ ਲੰਘੀ ਇੰਤਜ਼ਾਰ-ਏ-ਯਾਰ ਦੇ ਅਸੀ ਸਾਰੀ ਰਾਤ ਤਾਰਿਆ ਨੂੰ ਵੀ ਜਗਾ ਜਗਾ ਕੇ ਰੋਏ,__
ਫੇਰ ਉਹ ਨਾ ਆਏ ਰਾਤ ਦਾ ਵਾਧਾ ਕਰ ਕੇ .ਅਸੀ ਰਾਤ ਸਾਰੀ ਸ਼ਮਾ ਜਲਾ ਜਲਾ ਕੇ ਰੋਏ,__
ਅੱਜ ਫੇਰ ਉਹਦੇ ਆਉਣ ਦੀ ਉਮੀਦ ਸੀ ਮੇਨੂੰ,ਉਹ ਨਹੀ ਆਏ ਅਸੀ ਘਰ ਸਜ਼ਾ ਸਜ਼ਾ ਕੇ ਰੋਏ,_
ਸੁਣੇਆ ਸੀ ਦੂਆ ਨਾਲ ਹੁੰਦੀ ਹੈ ਮੁਰਾਦ ਦਿੱਲ ਦੀ ਪੂਰੀ, ਅਸੀ ਸਾਰੀ ਰਾਤ ਹੱਥ ਉਠ...