ਮੇਂ ਨਫਰਤ ਵੀ ਕਰਦਾ ਹਾ ਪਰ ਪਿਆਰ ਦੇ ਲਈ, ਮੇਂ ਇਨਕਾਰ ਵੀ ਕਰਦਾ ਹਾ ਪਰ ਇਕਰਾਰ ਦੇ ਲਈ,
ਅਜੀਬ ਹੁੰਦੇ ਨੇ ਇਹ ਇਸ਼ਕ ਕਰਨ ਵਾਲੇ,ਅੱਖਾ ਬੰਦ ਵੀ ਕਰਦੇ ਨੇ ਪਰ ਯਾਰ ਦੇ ਦਿਦਾਰ ਦੇ ਲਈ,