ਦਿੱਲ ਦੀ ਕਿਤਾਬ ਵਿੱਚ ਗੁਲਾਬ ਉਹਦਾ ਸੀ, ਰਾਤ ਦੀਆ ਨੀਂਦਾ ਵਿੱਚ ਖਾਬ ਉਹਦਾ ਸੀ,
ਕਿੰਨਾ ਕਰਦੀ ਏ ਪਿਆਰ????
ਮੇਂ ਜਦ ਪੁਛਿੱਆ ਸੀ ਇਹ ਸਵਾਲ,ਮਰ ਜਾਵਾਗੀ ਤੇਰੀਆ ਬਾਹਾ ਵਿੱਚ ਇਹ ਜਵਾਬ ਉਹਦਾ ਸੀ,