"ਕਿਊ ਇਨਸਾਨ ਰੌਦਾ ਹੇ ਹੱਸਨ ਦੇ ਬਾਅਦ,
ਜੀਨਾ ਤਾ ਫਿਰ ਵੀ ਪੈਦਾ ਹੈ ਸਬ ਕੁਜ ਗਵਾਉਣ ਦੇ ਬਾਅਦ,
ਮੇ ਸੋਚਿਆ ਕਰ ਲਵਾ ਯਾਰਾ ਨੂੰ ਯਾਦ ,
ਕੀ ਪਤਾ ਅੱਖ ਹੀ ਨਾ ਖੁੱਲੇ ਅੱਜ ਸੌਣ ਦੇ ਬਾਅਦ"