ਰੱਬ ਨੂੰ ਅਸੀ ਦੇਖਿਆ ਨਹੀ ਤੂੰ ਹੀ ਸਾਡਾ ਰੱਬ ਸੀ,
ਕਿਸੇ ਹੋਰ ਦੇ ਬਾਰੇ ਕਦੇ ਸੋਚਿਆ ਨਹੀ ਤੂੰ ਹੀ ਸਾਡਾ ਸਬ ਸੀ,
ਕਹਿਦੇ ਨੇ ਲੋਕੀ ਇਥੇ ਕਿਸੇ ਨੂੰ ਮੁਕੱਮਲ ਜਹਾਨ ਨਹੀ ਮਿਲਦਾ,
ਪਰ ਕੋਈ ਦੱਸੇ ਤਾ ਸਹੀ?? ਮੇਂ ਜਹਾਨ ਸਾਰਾ ਮੰਗਿਆ ਵੀ ਕਦ ਸੀ,