ਸੁੱਖ ਵੇਲੇ ਸਾਡੇ ਵਰਗੇ ਮਿਲਣਗੇ ਬਥੇਰੇ
ਵੇਖਾਂਗੇ ਦੁੱਖ ਵੇਲੇ ਸਾਡੇ ਵਰਗਾ ਬਣਦਾ ਕੌਣ ਏ
ਸਾਰੇ ਕਹਿੰਦੇ ਨੇ ਤੇਰੀ ਆਈ ਮੈਂ ਮਰਜਾ
ਫੇਰ ਵੇਖਾਂਗੇ ਤੇਰੀ ਆਈ ਤੇ ਮਰਦਾ ਕੌਣ ਏ