ਮੈਂ ਬੁਲਬਲਾ ਸੀ ਇੱਕ ਪਾਣੀ ਦਾ, ਦੋ ਪਲ ਜੀ ਕੇ ਮੁੱਕ ਚੱਲਇਆ..!
ਮੈਂ ਰਾਤ ਦੀ ਅੱਖ ਦਾ ਅੱਥਰੂ ਸੀ, ਸੂਰਜ ਦੀ ਕਿਰਨ ਨਾਲ ਸੁੱਕ ਚੱਲਇਆ..!
ਆਸ ਰੱਖੀ ਸੀ ਸੁਹਾਵਣੇ ਮੌਸਮ ਦੀ, ਅੱਜ ਹਨੇਰੀਆਂ ਦੇ ਵਿੱਚ ਲੁੱਕ ਚੱਲਇਆ..!
ਇੱਕ ਸੁਪਨਾ ਵੇਖਿਆ ਸੀ ਮੇਰੀ ਅੱਖ ਨੇ, ਜਿਹੜਾ ਅੱਧ ਵਿਚਾਲੇ ਈ ਟੁੱਟ ਚੱਲਇਆ