ਜਿਵੇਂ ਮੈਨੂੰ ਅੱਜ ਰੋਵਾਇਆ ਤੂੰ___ ਇੰਝ ਮੇਰੇ ਵਾਗੂੰ ਪਲ ਪਲ ਰੋਵੇਂ...
ਜਦੋਂ ਰੋ-ਰੋ ਕੇ ਤੂੰ ਥੱਕ ਜਾਵੇਂ__ਮੈਂ ਯਾਦ ਆਵਾਂ ਤੂੰ ਛੱਲ ਛੱਲ ਰੋਵੇਂ..
ਕੋਈ ਦੁਖੜੇ ਆਣ ਵੰਡਾਵੇ ਨਾ__ਫੇਰ ਦੁੱਖਾਂ ਨੂੰ ਤੂੰ ਝੱਲ ਰੋਵੇਂ...
ਬੱਸ ਫਰਕ ਤਾਂ ਸੱਜਣਾ ਇੰਨਾ ਏ__ ਮੈਂ ਅੱਜ ਰੋਵਾਂ ਤੂੰ ਕੱਲ ਰੋਵੇਂ.