ਜੋ ਇਨਸਾਨ ਕਿਸੇ ਨਾਲ ਹੱਧ ਤੋ ਜਿਆਦਾ ਪਿਆਰ ਕਰ ਸਕਦਾ ਹੈ
ਤਾ ਉਹ ਇਨਸਾਨ ਉਸ ਤੋ ਜਿਆਦਾ ਨਫਤਰ ਵੀ ਕਰ ਸਕਦਾ ਹੈ,

ਕਿੳ ਕਿ?
ਸ਼ੀਸ਼ਾ ਜਿਨਾ ਵੀ ਖੂਬਸੂਰਤ ਹੋਵੇ
.....ਟੁਟੱਣ ਤੇ ਖੰਜਰ ਹੀ ਬਣ ਜਾਦਾਂ ਹੈ,