ਪੇਂਦੀ ਜਦੋ ਮੁਸੀਬਤ ਬੰਦਾ ਸੋਚੀ ਪੈ ਜਾਦਾਂ,
ਕੋਈ ਨਾ ਉਹਦਾ ਆਖਰ ਨੂੰ ਉਹ ਇਕੱਲਾ ਰਹਿ ਜਾਦਾਂ,
ਨੀਮ - ਨੀਮ ਕਰਨ ਸਲਾਮਾਂ ਲੋਕੀ ਵੇਲੇ ਸੋਖੇ ਤੇ,
ਯਾਰ ਪਰਖਿਆ ਜਾਦਾ ਯਾਰੋ ਵੇਲੇ ਅੋਖੇ ਤੇ,