ਹਰ ਪਾਸੇ ਉਲਝਣ ਏ ਯਾਰੋ ਕੀ ਕਰਾ ਤੇ ਕੀ ਨਾ ਕਰਾ, ਕਿੰਨੂੰ ਨਫਂਰਤ ਕਰਾ ਤੇ ਕਿੰਨੂੰ ਪਿਆਰ ਕਰਾ
ਹਰ ਚੇਹਰੇ ਦੇ ਪਿੱਛੇ ਇੱਕ ਚਿਹਰਾ ਹੈ ਯਾਰੋ ,ਕਿਸ ਤੇ ਸ਼ਕ ਕਰਾ ਤੇ ਕਿਸ ਤੇ ਇਤਬਾਰ ਕਰਾ