ਤਾਰੇ ਗਿਣ ਗਿਣ ਤੇਰਾ ਇੰਤਜਾਰ ਕਰਦੇ ਹਾਂ,,

ਸੁਪਨਿਆ ਵਿੱਚ ਤੇਰਾ ਦੀਦਾਰ ਕਰਦੇ ਹਾਂ..

ਜਿੰਦਗੀ ਛੱਡ ਸਕਦੇ ਹਾਂ ਪਰ ਤੈਨੂੰ ਨਹੀ,,
............
ਕਿਉ ਕੇ ਜਿੰਦਗੀ ਤੋ ਜਿਆਦਾ ਅਸੀ ਤੈਨੂੰ ਪਿਆਰ ਕਰਦੇ ਹਾਂ