ਇਕ ਮੁਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ,
ਘੂਰ-ਘੂਰ ਮੌਤ ਨੂੰ ਡਰਾਵੇ ਤੇਰਾ ਖ਼ਾਲਸਾ।
ਲੋੜ ਪਈ ਜੇ ਕਿਤੇ ਨਿਸ਼ਾਨਾ ਅਜਮਾਉਣ ਦੀ,
ਮੂਹਰੇ ਹੋ ਕੇ ਛਾਤੀਆਂ ਨੂੰ ਡਾਹਵੇ ਤੇਰਾ ਖਾਲਸਾ।
ਪੰਜ ਘੁੱਟ ਪੀਕੇ ਤੇਰੇ ਬਾਟਿਉਂ ਪ੍ਰੇਮ ਵਾਲੇ,
ਮਸਤ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖਾਲਸਾ।
ਇਹਦੇ ਦਿਲ ਚ ਅਕਾਲ ਵੱਸੇ, ਨੈਣਾਂ ਚ ਪਿਆਰ ਵੱਸੇ,
ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ
Saving Rachel (A Donovan Creed Crime Novel)
Kindle Wireless Reading Device, Wi-Fi, Graphite, 6" Display with New E Ink Pearl Technology
Heaven is for Real: A Little Boy's Astounding Story of His Trip to Heaven and Back
Tangled