ਬਾਬਾ ਨਾਨਕ ਜੀ ਕਹਿੰਦੇ ਸੀ ਕਿ ਧੀਆ ਰਾਜੇ ਜੰਮਣ
ਮਾਰਨ ਵੇਲੇ ਧੀ ਨੂੰ ਕਾਹਤੋ ਹੱਥ ਕਦੀ ਨਾ ਕੰਬਣ ,
ਜੀਉਣਾ ਚਾਹੁੰਦੀ ਉਹ ਦੁਨੀਆ ਤੇ ਕਾਹਤੋ ਖੋਹਣ ਅਜਾਦੀ
ਕੁੜੀਆਂ ਮਾਰਨ ਦੇ ਵਿੱਚ ਸਭ ਤੋਂ ਮੂਹਰੇ ਅੱਜ ਪੰਜਾਬੀ|